ਪੰਨਾ:ਕੋਇਲ ਕੂ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਕੀਰ ਦੇ ਕਰੇ ਆਕੜ, ਰੱਸੇ ਗਜ਼ਬ ਦੇ fਪਿਆ ਵਖ ਵਦਾ ਈ। ਵਾਰਸ ਸ਼ਾਹ ਜੁਆਨੀ ਵਿੱਚ ਮਸਤ ਫਿਰਦਾ, ਵਖਤ ਪਏ ਨਾਂਹੀਂ ਪਛੇਤਾਂ ਵਦਾ ਈ ॥ ਹੋਰ ਇਸ ਹੀਰ ਦੇ ਕਿਸੇ ਵਿਚ ਕੋਈ ਵਧੀਆ ਮਨੁੱਖ ਨਹੀਂ ਦਿਖਾਏ ॥ ਹੀਰ ਦੀ ਮਾਂ ਇਹ ਵੀ ਇਕ ਸੈਹਜ ਸੁਭਾਓ ਇਸੜੀ ਹੈ ! ਪਲ । ਜੇਹੜੀ ਅਪਨੀ ਧੀ ਨੂੰ ਵੀ ਬੜਾ ਪਿਆਰ ਕਰਦੀ ਹੈ ਅਰ ਜੱਗ ਦੀ ਨਮੋਸ਼ੀ ਤੋਂ ਵੀ ਡਰ ਦੀ ਹੈ । ਅੰਦਰ ਵੜ ਹੀਰ ਨੂੰ ਝਿੜਕਦੀ ਹੈ, ਪਰ ਹੀਰ ਨਹੀਂ ਮੰਨਦੀ, ਲੋਕਾਂ ਦੇ ਮੋਹਨੇ ਨਾ ਸੈਹ ਕੇ, ਰਝੇ ਨੂੰ ਘਰੋਂ ਕਤਾਂਦੀ, ਪਰ ਜਦ ਹੀਰ ਰੋਸ ਵੇਖਦੀ, ਮਾਂ, ਹਾਇ, ਇਸ ਪਿਆਰ ਭਰੀ ਮਾਂ ਦੀਆਂ ਆਂਦਰਾਂ ਅਪਨੀ ਧੀ ਲਈ ਪੰਘਰ ਆਉਂਦੀਆਂ ਹਨ, ਕੁੜੀਆਂ ਭੇਜ ਰਾਂਝਾਨ ਨੂੰ ਮਨ ਦੀ ਹੈ, ਘਰ ਬੁਲਾਂਦੀ ਹੈ, ਸਮਝਦੀ ਹੈ, ਗਲ ਕੀ ਆਪਣੀ ਧੀ ਨੂੰ ਆਪ ਯਾਰ ਮਿਲਾਉਂਦੀ ਹੈ । ਸਭ ਕੁਝ ਕਰਦੀ ਪਰ ਦਿਲੋਂ ਵਜੋ ਹੋ ਕੇ ਨਹੀਂ, ਸੋਚ ਏਹ ਕਿ ਧੀ ਵੀ ਖੂਬ ਰਹੇ ਤੇ ਭੇੜਾ ਜੱਗ ਵੀ ਨਮੋਸ਼ੀ ਨਾ ਦੇਵੇ । ਹੀਰ ਦਾ ਵਿਆਹ ਖੇੜਿਆਂ ਨਾਲ ਰਚਾਂਦੀ ਹੈ । ਹੀਰ ਨੂੰ ਵਿਆਹ ਅਪਨੇ ਸਿਰੋਂ ਭਾਰ ਲਾਂਹਦੀ ਹੈ । ਜੇ ਕਦੀ ਮਲਕ ਮੰਨ ਜਾਂਦੀ ਤਾਂ ਚੂਚਕ ਤੇ ਹੀਰ ਨੂੰ ਧੀਦੋ ਰਾਂਝੇ ਨਾਲ ਵਿਆਹਨ ਨੂੰ ਤਿਆਰ ਸੀ ਪਰ ਏਹ ਬਰੀਕਾਂ ਤੇ ਤ੍ਰੀਮਤਾਂ ਦੇ ਮੇਹਨਿਆਂ ਤੋਂ ਡਰਦੀ ਨਾਂ ਮੰਨੀ । ਹੀਰ ਦੇ ਭਾਗ ਤੇ ਇਸ਼ਕ ਦੀ ਲੀਲਾ' ਹੀਰ ਨੂੰ ਸਮਝਾਂਦੀ ਹੈ: ਚੂਚਕ ਬਾਪ ਦੇ ਰਾਜ ਨੂੰ ਲਾਜ ਲਾਵੇਂ, ਕੀ ਫਾਇਦਾ ਲਾਡ ਲਡਾਵਨੇ ਦਾ। ਰਾਤੀਂ ਚਾਕ ਨੂੰ ਚਾਏ ਜਵਾਬ ਦੇ ਸਾਂ, ਸ਼ੌਕ ਨਹੀਂ ਏ ਮਹੀ ਚਰਾਵਨੇ ਦਾ ਨੱਕ ਵੱਢ ਕੇ ਕੋੜਮਾ ਗਲਿਆ ਈ, ਏਹ ਫਾਇਦਾ ਗੈਹਣਿਆਂ ਪਾਵਨੇ ਦਾ । ਤੇਰੇ -੧੭੭