ਪੰਨਾ:ਕੋਇਲ ਕੂ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੋਈ ਕਾਨੂੰਨ ਤੇ ਰਾਹ ਨਹੀਂ ਤੇ ਨਾਈ ਕੋਈ, ਕਮੇਟੀ ਸੈਟੀ ਅਜੇਹੀ ਹੈ, ਜੇਹੜੀ ਅਜੇਹੀਆਂ ਝੂਠੀਆਂ ਪੁਸਤਕਾਂ ਦੇ ਛਾਪਨ ਨੂੰ ਤੱਕ ਪਾਏ, ਤੇ ਨਾ ਈ ਆਮ ਖਾਸ ਨੂੰ ਏਹਨਾਂ ਗੱਲਾਂ ਵਿਚ ਕੁਝ ਰਸ ਹੈ । ਵੱਡੀ ਹੀਰ ਦੀ ਪੜਤਾਲ ਬੜੀ ਮੁਸ਼ਕਲ ਹੈ ਕਿਉਂ ਜੋ ਜਿਸ ਨੇ ਵਧੀਕ ਬੈਂਤ ਲਿਖਕੇ ਵਿਚ ਮਿਲਾਏ ਹਨ, ਉਸਦੀ ਲਿਆਕਤ ਦਾ ਸ਼ਾਬਾਸ਼ੇ ਕਿ ਨਾਲ ਮਿਲਾ ਦਿੱਤੇ ਹਨ ਫਰਕ ਪਤਾ ਨਹੀਂ ਲੱਗਦਾ, ਹਾਂ ਕਿਧਰੇ ੨ ਅਜੇਹੇ ਪਦ ਵਰਤੇ ਹਨ ਜੋ ਵਾਰਸ ਵੇਲੇ ਪ੍ਰਚਲਤ ਨਾ ਸਨ ਅ ਰ ਕਿਧਰੇ ਇਕੋ ਗਲ ਨੂੰ ਦੋਬਾਰਾ ਆਖ ਸੁਨਾਇਆ ਹੈ: ਇਸ਼ਕ ਬਾਦਸ਼ਾਹੀ ਅਗੇ ਸ਼ਰੂ ਹੋਈ, ਥਾਨਾ ਕੋਤਵਾਲੀ ਜਿਉਂ ਤੈਹਸੀਲ ਯਾਰੋ ! ਏਹ ਬੈਂਤ ਪਰਾਨੀ ਹੀਰ ਵਿਚ ਨਹੀਂ ਤੇ ਨਾ ਹੀ ਏਹ ਬੰਦ ਹੈ, ਥਾਨਾ ਤੇਹਸੀਲ ਨਵੇਂ ਪਦ ਹਨ ਪੈਹਲੇ ਤੇ ਹਸੀਲ ਨੂੰ ਪਰਗਨਾ ਆਖਦੇ ਸਨ ਅਦ ਥਾਨੇ ਨਹੀਂ ਸੀ ਹੁੰਦੇ, ਤਾਂ ਵੱਡੇ ਵੱਡੇ ਸ਼ੈਹਰਾਂ ਵਿਚ ਕੱਤ ਵਾਲੀ ਜਰੂਰ ਸੀ, ਵਾਰਸ ਹੋਰਾਂ ਏਹ ਪਦ ਕਾਨੂੰ ਵਰਤਨੇ ਸਨ, ਫੇਰ ਇਕ ਥਾਂ ਲਿਖਿਆ ਹੈ-- ਸਦੀ ਤੇਰੂ ਵੀ ਵਾਂਗ ਨਾ ਯਕੜੀ ਹਾਂ, ਹੁਕਮ ਨਾਲ ਰਸੂਲ ਅਲਾਹ ਦੇ ਨੀ ਵਾਰ ਸ ਬਾਰਵੀਂ ਸਦੀ ਵਿਚ ਹੋਇਆ ਸੀ, ਬਦੀ ਤੇਰਵੀਂ ਦੀ ਖੁਆਈ , ਤੇਰਵੀਂ ਸਦੀ ਦੇ ਅੰਤ ਵਿਚ ਸ਼ਾਇਰਾਂ ਨੇ ਕਰਨੀ ਸ਼ੁਰੂ ਕੇ, ਪੈਹਲੇ ਈ ਅਗਲੇ ਆਨ ਵਾਲੇ ਸਮੇਂ ਦਾ ਕੋਈ ਜ਼ਿਕਰ ਕਰਕੇ ਤਸ਼ਬੀਹ ਨਹੀਂ ਦੇ ਦਾ ਤੇ ਪਰਾਨੀ ਹੀਰ ਵਿਚ ਵੀ ਏਹ ਬੈਂਤ ਨਹੀਂ । ਹੋਰ ਵੇਖੋ ਇਕੋ ਗਲ ਨੂੰ ਦੋਬਾਰਾ ਲਿਖਿਆ ਹੈ:-- ਵਾਰਸ ਸ਼ਾਹ ਪਰ ਅਸਾਂ ਮਲ ਮਕਤਾ, ਜੱਟੀ ਜੋਗੀ ਦੋਵੇਂ ਇਕ -੧੯੧