ਪੰਨਾ:ਕੋਇਲ ਕੂ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਆਹ ਹੋ ਜੋ ਲੜਾਈ ਦੇ ਮੈਦਾਨ ਤੇ ਉਸ ਵੇਲੇ ਜਦ ਨੌਸ਼ਾਹ ਪਲੋ ਪਲੀ ਜੰਗ ਵਿਚ ਜਾਕੇ ਸ਼ਹੀਦ ਹੋਣ ਨੂੰ ਤਿਆਰ ਸਨ । ਵੇਖੋ ਹਜ਼ਰਤ ਦਾ ਜਿਗਰ: ਕਾਸਮ ਤਾਈਂ ਨਾਲ ਲੈ ਬੈਠਾ ਤੰਬੂ ਜਾ । ਕਲ ਭਤੀਜੇ ਵੀਰ ਜੋ ਪਿਆਰੇ ਪਾਸ ਸਦਾ । ਕੱਢ ਜੋੜ ਜ਼ ਰਬਫਤ ਦਾ ਕਾਸਮ ਨੂੰ ਪਨਾ। ਜੰਗੀ ਚੀਰਾ ਸੀਸ ਤੇ ਧਰਿਆ ਕੰਗੁ ਲਾ । ਹੋਰ ਜ਼ਰੀ ਜ਼ਰ ਬਾਦਲਾ ਬੇਟੀ ਨੂੰ ਪਨਾ। ਕਾਸਮ ਤਾਈਂ ਉਠਕੇ ਦੇਵੇ ਬਾਂਹ ਫੜਾ। ਏਹ ਵਿਆਹ ਹੋਇਆ ਪਰ ਕੇਹਾ: ਕਾਸਮ ਦਾ ਵਿਚ ਕਰਬਲਾ ਹੋਇਆ ਅੱਜ ਵਿਆਹ । ਜਾਂਈ ਕਾਸਮ ਸ਼ੇਰ ਦੇ ਦਿਲ ਸੋਜ ਤੇ ਆਹ । ਹੈ ਹੈ ਤੇ ਦਿਲਰੀਆਂ, ਬੇਸਬਰੀ ਆਜ਼ਾਰ । ਬੇਅਰਾਮੀ ਜੰਵ ਸੀ ਆਈ ਜ਼ਾਰੋ ਜ਼ਾਰ । ਜ਼ੁਲਮ ਅਤੇ ਖੱਟੇਆਂ ਨਾਰਾ ਹੋਬਤ ਨਾਕ ॥ ਬ ਤ ਰ ਸੀ ਬੇ ਰੈਹਮੀਆਂ ਰਾਮ ਗਜ਼ਬ ਦਾ ਸਾਕ ॥ ਲਾਗੀ ਹੈ ਤਕਦੀਰ ਤੇ ਕੀਤੇ ਸਭ ਸਮਾਨ ॥ ਖੱਬ ਚ ਹੋਈ ਜੰਝ ਦੀ ਸਾਰੇ ਮੁਲਕ ਜਹਾਨ। ਗੰਡੀ ਮੁਲ ਨਾ ਪਾਈਆਂ ਤੇਲ ਨਾ ਚੜਆ ਮੁਲ । ਵਟਨਾ ਮੁਲ ਨਾ ਲਾਇਆ, ਵਿਆਹ ਹੋਇਆ ਅਤਲ । ਸ਼ੋਹਰੀ ਭ' ਜੀ ਨਾ ਫਿਰੀ ਨਾ ਹੋਇਆ ਸਾਮਾਨ 1 ਦਰ ਸ਼ਦਿ ਆਨੇ ਨਾ ਵੱਜੇ ਨਾ ਦਿਚ ਖਬਰ ਜਹਾਨ । ਗੋਲ ਦਸਤੀ ਨਾ ਬਧਾ ਮੈਂਹ ਦੀ ਮੂਲ ਨਾ ਲਾ ; ਜੋ ਸੀ ਹੁਲ ਦੀ ਦਿਲ ਰਹੀ ਡਾਢੀ ਰਬ ਰਜ਼ਾ । -੨੦੩ -