ਪੰਨਾ:ਕੋਇਲ ਕੂ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਰ ਹਜ਼ਰਤ ਹੁਸੈਨ ਦਾ ਪੁੱਤਰ ਅਮਾਮ ਜ਼ੈਨਉਲ ਆਬਦੀਨ ਤੇ ਖੜ ਤੇ ਬਠਾਇਆ ਏਹੀ ਆਖਰੀ ਸਿੱਟਾ ਸੀ, ਜੋ ਹਾਸ਼ਮੀ ਚਾ ਹੁੰਦੇ ਸਨ, ਜਿਸ ਕਰਕੇ ਲੱਖਾਂ ਜਾਨਾਂ ਦੇ ਸੱਥਰ ਲੱਥੇ ੫ਚ ਫੇਰ ਜ਼ੋਨਉਲ ਆਬਦੀਨ ਨੇ ਓਵੇਂ ਤਖਤ ਛੱਡ ਦਿਤਾ। ਅਪਨੀ ਉਮਰ ਰੱਬ ਦੀ ਯਾਦ ਵਿਚ ਬਿਤਾਨ ਲਈ, ਪਰ ਫੇਰ ਤਖਤ ਯਜ਼ਦ ਦੇ ਪੁੱਤਰ ਮੁਆਵੀਆਂ ਨੂੰ ਕਿਉਂ ਦਿੱਤਾ ! ਏਹ ਸਮਝ ਨਹੀਂ ਆਉਂਦੀ, ਕਿ ਵੈਰੀ ਨੂੰ ਫੇਟ 3ਖਤ ਦਿੱਤਾ ਚਾਹੇ ਸੁਲਾਹ ਹੀ ਹੋ ਗਈ ਸੀ । ਹਾਬੜੀ ਅਜੇ ਹੋਰ ਕਿੰਨੇ ਸਨ । ਹਜ਼ਰਤ ਅਲੀ ਦੇ ਪੱਤਰ, ਹਜ਼ਰਤ ਹਸੈਨ ਦੇ ਪੱਤਰ ਵੀ ਸਨ । ਇਤਿਹਾਸ ਵਿਚ ਅਬਦੁਲਾ ਦਾ ਮਦੀਨਾਂ ਫਤੇ ਹੋ ਕਰਨ ਲਿਖਿਆ ਹੈ ਪਰ ਹਾਮਦ ਹਨੀਫ਼ ਦਾ ਲਿਖਦਾ ਹੈ ਕਿਸੇ ਬਨਾਨ ਵਾਲੇ ਕਵੀ ਇਤਿਹਾਸ ਵੱਲ ਧਿਆਨ ਨਹੀਂ ਦਿੰਦੇ }} ਜੱਧ ਦਾ ਨਕਸ਼ਾ ਖਿੱਚਦੇ ਹਾਮਦ ਹੋਰੀ ਲਿਖਦੇ ਹਨ: ਤੀਰਾਂ ਦੀ ਅਵਾਜ਼ ਨੇ ਐਸਾ ਕੀਤਾ ਜੋਸ਼ । ਨੱਠਾ ਮਜ਼ ਯਜ਼ੀਦ ਦਾ ਛੱਡ ਛਡਾਂਦੇ ਹੋਸ਼ (1 ਸੰਖ ਵਜਾ ਯਜ਼ੀਦੀਆਂ ਪਾ ਦਿੱਤੀ ਘਨਘੋਰ । ਮਾਲਕ ਸਣ ਇਸ ਸ਼ੋਰ ਨੂੰ ਹੋ ਗਿਆ ਬੇ ਤੌਰ | ਵੱਜਨ ਟੇਲੀਅi ਘੰਗਰ ਉਨਾਂ ਦੇ ਜੇ ਗਲ । ਸਜੇ ਖੱਬੇ ਗਲ ਗਲਾ ਫੌਜਾਂ ਦੇ ਵਿਚ ਹਲ । ਮੁੰਬ ਵਜਾਏ ਤਾਜ਼ੀਆਂ ਉੱਡੀ ਜ਼ਿਮੀਂ ਪਛਾਨ । ਅੱਠਵਾਂ ਉਤੇ ਹੋ ਗਿਆ ਘੱਟੇ ਦਾ, ਅਸਮਾਨ । ਹਥਿਆਰਾਂ ਦੀ ਚਮਕ ਥੀ ਜ਼ਮੀਂ ਹੋਈ ਅਸਮਾਨ | ਘੱਟੇ ਨਾਲ ਅਸਮਾਨ ਸੀ ਹੋਇਆ ਜ਼ਿਮੀ ਪਵਾਨ ॥ .੨੦੯