ਪੰਨਾ:ਕੋਇਲ ਕੂ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਦਰਤੀ ਦਰਿਆਵਾਂ ਆਦਿ ਦੇ ਦਰਸ਼ਨਾਂ ਤੇ ਜੋ ਕਵਿਤਾ ਨੇਚਰਲ ਕਵਿਤਾ | ਫੁਰਦੀ ਹੈ ਉਹੀ ਕੁਦਰਤੀ ਹੈ । ਪਰ ਇਸ ਤੋਂ ਛੁਟ ਹੋਰ ਵੀ ਜਿਸ ਕਵਿਤਾ ਵਿਚ ਬਾਲ ਤੇ ਤਸ਼ ਬੀਹ ਦਾ ਰੰਗ ਨਾ ਮਿਲਾਇਆ ਗਿਆ ਹੋਵੇ । ਇਕ ਵਸਤੂ ਨੂੰ ਜੇਹੀ ਉਹ ਦਿਸਦੀ ਹੈ ਉਜੇਹਾ ਦੱਸਿਆ ਜਾਏ, ਤਾਂ ਕਵਿਤਾ ਨੇਚਰਲ ਜਾਂ ਕੁਦਰਤੀ ਹੁੰਦੀ ਹੈ । ਪੰਜਾਬੀ ਵਿੱਚ ਨੇਚਰਲ ਕਵਿਤਾ ਦਾ ਜ਼ੋਰ ਹੈ । ਮੁਬਾਲਗਾ, ਇਸਤਰਾ ਤੇ ਤਸ਼ਬੀਹ ਪੁਰਾਨਿਆਂ ਕਵੀਆਂ ਨੇ ਘੱਟ ਵਰਤੀਆਂ ਹਨ । ਪਰ ਜਦ ਸਿੱਖਾਂ ਦੇ ਰਾਜ ਪਿਛੋਂ, ਉਰਦੁ ਆ ਵੜੀ ਅਰ ਗ਼ਜ਼ਲ ਦਾ ਚਮਕਦਾ ਮੂੰਹ ਵੇਖਿਆ, ਤਦ ਕਵੀਆਂ ਨੇ ਫ਼ਜ਼ਲ, ਗੁਲਾਮ ਰਸੂਲ ਆਦਿ) ਏਹ ਗੈਹਣੇ ਵੀ ਪੰਜਾਬੀ ਕਵਿਤਾ ਨੂੰ ਪਵਾਏ ॥ ਇਹ ਗੱਲ ਅਸੀਂ ਜ਼ਰੂਰ ਮੰਨਣ ਨੂੰ ਤਿਆਰ ਹਾਂ, ਕਿ ਪੰਜਾਬੀ ਕਵਿਤਾ ਵਿਚ ਰਚਨਾਂ ਜਾਂ ਕੁਦਰਤ ਦੇ ਨਜ਼ਾਰਿਆਂ ਨੂੰ ਚੰਗੀ ਤਰਾਂ ਕਿਸੇ ਕਵੀ ਨੇ ਦੱਸਿਆ ਨਹੀਂ ਤੇ ਨਾਂ ਹੀ ਨਜ਼ਾਰਿਆਂ ਦਾ (ਜੰਗਲ, ਪਹਾੜ, ਨਦੀ ਨਾਲੇ ਯਾ ਰੁੱਤਾਂ) ਉਤੇ ਰੰਗ ਦਖਾਇਆ ਹੈ ਜੋ ਕਾਲੀਦਾਸ ਜਾਂ (Scot) ਸਕਾਟ ਨੇ ਬੱਧਾ ਹੈ ਕਿਧਰੇ ੨ ਲੋੜ ਅਨੁਸਾਰ ਕਿਸੇ ਕਵੀ ਨੇ ਥੋੜਾ ਬਹੁਤ ਲਿਖਿਆ ਤਾਂ ਉਹ ਇਸ ਅਤੁਟ ਘਾਟ ਨੂੰ ਪੂਰਾ ਨਹੀਂ ਕਰਦਾ । ਹਾਂ ਹੋਰ ਮਨੁਖੀ ਗੱਲਾਂ ਤੇ ਜੀ ਦੇ ਵਲਵਲ ਤੇ ਜੋਸ਼ ਦਸਨ ਵਿਚ ਬਾਲ ਨਹੀਂ ਵਰਤਿਆ ਉਹੀ ਰੰਗ ਰੈਨ ਦਿੱਤਾ ਹੈ, ਜੋ ਸਾਮਨੇ ਦਿੱਸਿਆ। ਪੰਜਾਬੀ ਆਸ਼ਕ ਮਜਾਜ਼ ਕੇ ਵੀਆਂ ਨੇ, ਮਾਨੁੱਖੀ ਚਿੱਤ ਦੇ ਤੇ ਅੰਦਰ ਵੜ ਕੇ ਖਿਆਲ ਕੱਢੇ ਪਰ ਕੁਦਰਤ ਵਿਚ ਜੋ ਸੁਹੱਪਨ ਤੇ ਰੂਪ ਹੈ ਉਸਨੂੰ ਨਾਂ ਵੇਖਿਆ ਤੇ ਨਾਂ ਹੀ ਦੂਜਿ ਮਾਂ ਨੂੰ ਆਪਣੀ ਕਵਿਤਾ ਦਵਾਰਾ ਉਸ ਸੁੰਦਰਤਾਈ’’ ਦੇ ਦ -ਸ਼ਨ ਕਰਾਏ । ਕਿਸੇ ੨ ਕਵੀ ਨੂੰ ਤੇ ਏਸ ਸੰਦਰਤਾਈ ਦਾ ਝੋਲਾ ਪ ਆਂ ਪਰ ਵਿਰਲਾ । ਇਕ ਕ ਵੀ ਲਈ ਰਚਨਾਂ ਦੇ ਸੁਹੱਪਨ ਦਾ -੨੧•.