ਪੰਨਾ:ਕੋਇਲ ਕੂ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਅ) ੩ ਸ਼ਬਹ ਜੋ ਹੋਵੇ ਬਨ ਫਬਦੀ ਹੋਵੇ, ਦੋਹਾਂ ਦੇ ਗੁਨ ਮਿਲਦੇ ਹੋ । ਅਜੇਹੀ ਇਕ ਅੰਗੀ ਵੀ ਨਾ ਹੋਵੇ ਕਿ ਅਸਲੀ ਵਸਤੂ ਦੀ ਦੁਈ ਨਾਲ ਨਾ ਸ਼ਕਲ ਮਿਲ ਨਾ ਵਕਲ । ਫ਼ਾਰਸੀ ਕਵੀ ਅੱਖ ਨੂੰ ਨਰਗਸ ਆਖਦੇ ਹੈਨ ਪਰ ਜਦ ਨਰਗਸ ਦੇ ਫੁੱਲ ਨੂੰ ਵੇਖੋ ਤਾਂ ਉਸ ਵਿਚ ਕੁਝ ਵੀ ਅਖ ਜੇਹਾ ਨਹੀਂ, ਹਾਂ ਇਕ ਨਿੰਮੀ ਨਿੰਮੀ ਖੁਸ਼ਬੂ ਅਰ · ਨਿੰਮੋਝਾਨ ਜੇਹਾ ਫੁੱਲ ਹੈ । ਕਿਸੇ ਕਵੀ ਨੇ ਤੇ ਖਬਰੇ ਪੇਹਲੋਂ ਪੇਹਲ ਆਪਨੇ ਯਾਰ ਦੀਆਂ ਮੇਲ ਵਲੇ ਅੱਖਾਂ ਨੀਂਵੀਆਂ ਪਾ ਲੈਨੇ ਦੇ ਗੁਨ ਨੂੰ ਨਰਗਸ ਨਾਲ ਤਸ਼ਬੀਹ ਦਿਤੀ ਹੋਏ, ਪਰ ਹਨ ਅਖ ਈ ਨਰਗਸ ਵਾਂਗਰ ਹੋ ਗਈ । ਏਸ ਤਰ੍ਹਾਂ ਗੱਲ ਦੀ ਲਾਲੀ ਨੂੰ ਫੁਲ ਦੀ ਜਾਂ ਸੇਉ ਦੀ ਲਾਲੀ ਨਾਲ ਮਿਲਾਇਆ ਪਰ ਕਵੀਆਂ ਨੇ ਲਾਲੀ ਦੇ ਗੁਣ ਛੱਡ ਗੱਲ ਨੂੰ ਫੁੱਲ ਤੇ ਸੇਉ ਕਸ਼ਮੀc ਈ ਆਖਨਾ ਆਰੰਭ ਦਿਤਾ । ਮਥਾ ਚੰਨਤੇ ਗੁੱਤ ਸਪ ਬਨ ਗਈ । ਹੁਣ ਕਵਿਤਾ ਵਿਚ ਏਸੇ ਤਰਾਂ ਦੀਆਂ ਤਸ਼ਬੀਹਾਂ ਵਰਤੀਆਂ ਜਾਂਦੀਆਂ ਹਨ ਜੀਕਨ:- ਮੁੰਹ ਨੂੰ ਹੁਬਾਬ, ਜ਼ਲਫ਼ ਨੂੰ ਸੰਬਲ, ਠੋਡੀ ਨੂੰ ਖੂਹ, ਇਨ੍ਹਾਂ ਵਸਤਾਂ ਦੇ ਨਾਂ ਨੂੰ ਲੈਕੇ ਜਿਸ ਸ਼ੈ ਦੀ ਵਡਾਈ ਕਰਨ। ਹੋਵੇ ਉਸਦੇ ਗੁਣਾ ਨਾਲ ਮਿਲਾਨਾ ਚਾਹੀਏ ਤਾਂ ਢੇਰ ਸਚਾਈ ਤੇ ਸੁੰਦਰਤਾਈ ਹੈ । (ਏ) ਜੇ ਅਸੀਂ ਇਕ ਵਸਤ ਨੂੰ ਦਈ ਨਾਲ ਤਸ਼ਬੀਹ ਦੇਈਏ, ਤਾ ਏ ਵੀ ਸੋਚ ਲੈਨਾ ਚਾਹੀਏ ਕਿ ਉਨਾਂ ਦੇ ਗੁਨ ਮਿਲਦੇ ਹਨ ਕਿ ਨਹੀਂ । ਸਾਰੇ ਨਹੀਂਤੇ ਥੋੜੇ ਹੀ ਸਹੀ। ਜੀਕਨ ਇਕ ਉਰਦੂ ਦਾ “ਚ ਰਕੀਨ) ਕ ਵੀ ਹੋਇਆ ਹੈ, ਵਿੱਚ ਗੰਦਗੀ ਹੀ ਘਰ ਕਰ ਗਈ ਜਿਸ ਦੇ ਦਿਮਾਗ ਸੀ । ਉਸ ਨੇ -੩o