ਪੰਨਾ:ਕੋਇਲ ਕੂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Solar Systems] ਸੂਰਜ ਸਬੰਧੀ ਚ ਕਰ ਹਨ ਜੋ ਇਸ ਅਕਾਸ਼ ਵਿਚ ਸਾਡੇ ਸਚਜ ਦੇ ਚੱਕਰ ਵਾਂਗ ਭੌਦੇ ਫਿਰਦੇ ਹੈਨ । ਇੰਗ ਲਿਸਤਾਨ ਦੇ ਪ੍ਰਸਿੱਧ ਕਵੀ ਸ਼ੈਕਸਪੀਰ ਨੇ ਅਪਨੇ ਨਾਟਕ [Merchant of Yenice”] ਮਰਚੈਂਟ ਆਫ ਵੀਨਸ ਦੇ ਆਖਰੀ ਨਾਟ ਚ ਲਿਖਿਆ ਹੈ: “ਕੋਈ ਛੋਟੇ ਤੋਂ ਛੋਟਾ ਤਾਰਾ ਜੇਹੜਾ ਤੂੰ ਵੇਖਦਾ ਹੈ, ਅਜੇਹਾ ਨਹੀਂ, ਜੋ ਅਪਨੀ ਚਾਲ ਵਿਚ ਇਕ ਗੰਧਰਭ ਵਾਂਗਰ ਨਹੀਂ ਗਾਂਵਦਾ ॥ ਅਫਲਾਤੂ ਨੇ ਅਠ ਅਰ ਮਿਲਟਨ ਨੇ ਨੌਂ ਅਪਸਰਾਂ (Sirens ) ਲਿਖੀਆਂ ਹੈਨ ਜੇਹੜੀਆਂ ਇਕ ਇਕ ਸਰ ਛੇੜ ਦੀਆਂ ਨੇ ਅ ਰ ਏਹਨਾਂ ਸਾਰੀਆਂ ਦੀਆਂ ਸੁਰਾਂ ਮਿਲਕੇ ਬੁਹਮੰਡ ਵਿਚ ਇਕ (Harmony) ਮਲੌਨੀ ਤੇ ਇਕ ਰਸ ਰਾਗ ਪੈਦਾ ਕਰ ਦੀਆਂ ਹਨ । ਖ ਵਰੇ ਇਸੇ ਖਿਆਲ ਨੇ ਰਾਗ ਦੀਆਂ ਪ੍ਰਸਿੱਧ ਸੱਤ *ਸੁਰਾਂ ਦਾ ਥਾਪਨ ਕੀਤਾ ਹੋਵੇ ॥ | ਪੁਰਾਣੇ ਜ਼ਮਾਨੇ ਤੋਂ ਰਾਗ ਤੇ ਕਵਿਤਾ ਅਕੱਠੀ ਚਲੀ ਆਉ ਦੀ ਹੈ । ਰਾਗ ਦਾ ਬਿਨਾਂ ਕਵਿਤਾ ਅੱਧਾ ਅਸਰ ਰੈਹ ਜਾਂਦਾ . ਹੈ । ਰਾਗ ਕਿਸੇ ਮਨ ਦੇ ਖਿਆਲ ਨੂੰ ਪ੍ਰਭਾਵ ਨਹੀਂ ਕਰ ਸਕਦਾ । ਰਾਗ ਅਲਾਪਨ ਨਾਲ ਮਨ ਦੀ ਸ਼ਰਤ ਤੇ ਖਿਚੀ ਜਾਂਦੀ ਹੈ ਪਰ ਕਿਸੇ “ਗਲ” ( Idea ) ਦਾ ਗਿਆਨ ਨਹੀਂ ਹੁੰਦਾ। (Harmony) ਹਾਰ ਮਨ ਦੋਹਾਂ ਵਿਚ ਹੈ, ਪਰ ਕਵਿਤਾ ਵਿਚ ਖਿਆਲ ਦਾ ਵਾਧਾ ਹੈ ।

  • ਰਾਗ, ਦੀਆਂ ਸਤ ਸਰਾਂ, ਏਹ ਹਨ:- ਸਾ, ਰੇ, ਗਾ, ਮਾ, ਪਾ, ਧਾ, ਨੀ । ਪੁਰਾਨੇ ਸਤ ਗੈ: ਸੂਰਜ, ਚੰਦੂਮਾਂ, ਬੁਧ, ਸ਼ੱਕਰ, ਮੰਗਲ ਬ੍ਰਹਸਪਤੀ ਅਰ ਛਨਿਛਰ ॥

-੪੩- 87S3