ਪੰਨਾ:ਕੋਇਲ ਕੂ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

· ਸਾ, ਰੇ, ਗਾ, ਮਾ ਆਦਿ ਰਾਗ ਦੀਆਂ ਸਰਗਮਾਂ ਮਨ ਨੂੰ ਤੇ ਖਿੱਚ ਲੈਂਦੀਆਂ ਹਨ ਪਰ ਕੋਈ ਖਿਆਲ (Idea) ਏਹਨਾਂ ਵਿਚ ਨਹੀਂ ਹੁੰਦਾ, ਜੇਹੜਾ ਮਨ ਤੇ ਕੁਝ ਪੱਕਾ ਅ ਸ ਰ ਕਰ ਸਕੇ । | ਕਵਿਤਾ ਦਾ ਸਭ ਤੋਂ ਉੱਚਾ ਕੰਮ ਏਹ ਹੈ ਕਿ ਮਾਨੁੱਖ ਦੀ ਅੰਦਰਲੀ ਮਿਲਾਉਨੀ (ਹਾਰ ਮਨੀ) ਨੂੰ ਕੁਦਰਤ ਦੀ ਬਾਹਰਲੀ ਹਾਰਮ ਨਾਲ ਇਕ ਸਰ ਕਰ ਦੇਵੇ । ਇਨਸਾਨੀ ਬੁਰੇ (ਹ) ਦੀਆਂ ਤਾਰਾਂ ਕੁਦਰਤੀ ਸਾਜ ਦੀਆਂ ਸੁਰਾਂ ਨਾਲ ਮੇਲ ਦੇਵ, ਇਕ ਸੁਰ ਕਰ ਦੇਵੇ ॥ ਅਫਲਾਤੂ ਨੇ ਲਿਖਿਆ ਹੈ ਕਿ ਕਵਿਤਾ ਨਕਲ (ਤਾਰਾ) ਹੈ । ਨਕਲ ਦੇ ਉਲਟ ਅਰਬ ਨਾ ਸਮਝੇ ਜਾਨ ਬਾਂਦਰ ਵੀ ਨਕਲ ਉਤਾਰਦਾ ਹੈ । ਕਵੀ ਜਨ ਕਿਧਰੇ ਨਕਲ ਉਤਾਰਨਾ, ਦੂਜੇ ਕਵੀਆਂ ਦੇ ਮਜ਼ਮੂਨ ਚੁਰਾਨ ਨੂੰ ਈ ਕਵਿਤਾ ਦਾ ਵ ਡਾ ਧਰਮ ਨਾ ਸਮਝ ਬੈਠਨ ਅਰ ਉਚੀ ਸੋਚ ਗਵਾ ਦੇਨ | ਅਫਲਾਤੂ ਦਾ ਮਤਲਬ ਨਕਲ ਤੋਂ ਹੈ । ਕੁਦਰਤ ਦੀ ਨਕਲ, ਰੱਬ ਦ ਰਤ ਨੂੰ ਸਮਝ ਨਾ ਅਰ ਉਸ ਨੂੰ ਦੱਸਨਾਂ ਸ਼ਬਦਾਂ ਵਚ । ਜਿਨਾਂ ਠੀਕ ਠੀਕ ਦੱਸ ਓਤਨੀ ਹੀ ਨਕਲ ਚੰਗੀ ਹੋਸੀ ਅਤੇ ਕਵਿਤਾ ਉੱਚੀ ਪੱਦਵੀ ਵੀ ਹੋਸੀ: ਕਵਿਤਾਂ ਦੀਆਂ ਕਿਸਮਾਂ ਅੰਗਰੇਜ਼ੀ ਅਰ ਹੋਰ ਯੂਰਪੀ ਚ ਬਾਨ ਵਿਚ ਕਵੀ ਦੀਆਂ ਤਿੰਨ ਕਿਸਮਾਂ ਰੱਖੀਆਂ ਹਨ: (੧) Epic (ਐਪਿਕ) ਬੀਰ ਰਸ ਦੀ Drama-ਨਾਟਕ, (੩) Lyric ਕਵਿਤਾ, (ਲੇਰਕ) ਗੀਤ " ਗੀਤ ਆਦਿ -੪੪