ਪੰਨਾ:ਕੋਇਲ ਕੂ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਜ਼ਰਤ ਹਸਨ ਹੁਸੈਨ ਦੀ ਸ਼ਹੀਦੀ ਦੇ ਕਿੱਸਿਆਂ ਵਿਚ ਕੁਝ ਝਲਕਾਰਾ ਪੈਂਦਾ ਹੈ । ਪਰ ਉਹ ਜੋਸ਼ ਨਹੀਂ ਜੋ ਉਰਦੁ ਮਹਲੀਏ ਵਿਚ ਹੈ, ਹਰ ਸਾਲ ਮੁਹੱਰਮ ਵਿਚ ਮਰਸੀਏ ਹੁੰਦੇ ਹਨ । ਇਕ ਮਜ਼ਮੂਨ, ਇਕੋ ਗੱਲ, ਪਰ ਜਦ ਕੋਈ ਚੰਗਾ ਕਵੀ ਮਰ ਆ ਪਦਾ ਹੈ । ਖਾਹ ਮਖਾਹ ਰਵਾ ਦਿੰਦਾ ਹੈ, ਸਾਡੀ ਬਲੀ ਦਾ ਏਹ ਹਾਲ ਨਹੀਂ। ਫੇਰ ਕਵੀਆਂ ਦਾ ਕਸੂਰ ਹੈ, ਕਿ ਸਰਹਿੰਦ ਦੀ ਨੀਹਾਂ ਹੇਠ ਸਾਹਿਬਜ਼ਾਦੇ ਦਿਤੇ ਜਾਨ ਤੇ, ਜਾਂ ਚਮਕੋਰ ਦੀਆਂ ਸ਼ਹੀਦੀਆਂ ਤੇ ਵੀ ਕਵਿਤਾ ਪੜੀ ਜਾਏ ਤਾਂ ਵੀ ਕੋਈ ਅੱਥਰੂ, ਕਵਿਤਾ ਵਿਚ ਕਰਨਾ ਰਸ ਨਾ ਹੋਨ ਦੇ ਕਾਰਨ, ਨਹੀਂ ਡਿਗਦਾ । ਹਾਏ ਸ਼ੋਕ ! ਸਾਡੇ ਪੰਜਾਬੀ ਕਵੀਆਂ, ਖਾਸ ਕਰ ਸਿਖਾਂ ਨੂੰ ਏਧਰ ਧਿਆਨ ਨਾ ਚਾਹੀਏ । ਸਾਡੇ ਮੁਸਲਮਾਨ ਭਰਾ ਇਸ ਪਾਸੇ ਧਿਆਨ ਦੇ ਈ ਨ, ਕਰਨਾ ਰਸ ਦੀ ਵੰਨਗੀ ਪੰਜਾਬੀ ਵਿਚ ਇਸੜੀਆਂ ਦੀਆਂ ਅਲਾਹਨੀਆਂ ਤੇ ਵੈਨ ਵੀ ਹਨ | ਪਰ ਉਹ ਕਵਿਤਾ ਕੇਵਲ ਤਕ ਬੰਦੀ ਈ ਹੈ । ਪੁਰਾਨੇ ਕਿੱਸਿਆਂ ਵਿਚ , ਬਰਖੁਦਾਰ ਤੋਂ ਲੈ ਕਾਦਰਯਾਰ ਆਦਿ ਕਵੀਆਂ ਨੇ ਮਰਨੇ ਤੇ ਸੋਗ ਪ੍ਰਗਟ ਕਰਨ ਲਈ ਕਿਧਰੇ ਜੰਗਲੀ ਜਨੌਰਾਂ ਤੋਂ ਵੈਨ ਕਰਾਏ, ਕਿਧਰੇ ਪੰਛੀ' ਰਵਵੇ, ਪਰ ਪਿਛਲੇ ਪੰਜਾਬੀ ਕਿੱਸਿਆਂ ਵਿਚ ਕਰਨਾ ਰਸ ਦਾ ਪ੍ਰਚਾਰ ਫਜ਼ਲ ਸ਼ਾਹ ਨੇ ਸ਼ਰ ਕੀਤਾ। ਜਿਸਨ ਸੋਹਨੀ ਕੋਲੋਂ ਮੇਹੀਂਵਾਲ ਦੇ ਵਿਛੋੜੇ ਵਿਚ ਫਗਾਨ (ਰੁਦਨ) ਅਖਵਾਏ । ਇਸ ਦੇ ਦੇਖਾ ਦੇਖੀ ਹੋਰਨਾਂ ਕਵੀਆਂ ਨੇ ਵੀ ਹੈ ਦਸਤੂਰ ਫੜਿਆ ਹੈ। ਪਰ ਏਹ ਫ਼ਗਾਨ (ਰਵਨ) ਕਈ ਵਾਰੀ, ਰਚਨਾ ਤੋਂ ਵਿਰੁਧ ਹੋ ਜਾਂਦੇ ਹਨ । | ਸਭ ਤੋਂ ਪੁਰਾਨੀ ਕਰਨਾ ਰਸ ਦੀ ਕਵਿਤਾ ਕੁਝ ਕੇ 66 ਅਗਰਾ ਦੀ ਵਾਰ ਹਕੀਕਤ ਰਾਏ ਵਿਚ ਮਿਲਦੀ ਹੈ। ਕਿਸਿਆਂ ਵਿਚ ਕਿਧਰੇ ਕਿਧਰੋ, ਕੋਈ ਇਕ ਦੋ ਦੋ ਬੈਂਤ ਹੋ ਏ ਖੇਤ ਵੇਂ -੫o