ਪੰਨਾ:ਕੋਇਲ ਕੂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੋਲੀ ਵਿੱਚ ਚਾਹੀਏ। ਇਸ ਲੇਖ ਤੋਂ ਪਤਾ ਲਰਾਂ ਦਾ ਹੈ ਕਿ ਪੰਜਾਬੀ ਕਵਿਤਾ ਵਿਚ ਕੇਵਲ ਸੰਗਾਰ ਰਸ ਅਰ, ਸ਼ਾਂਤ ਰਸ ਦਾ · ਹੀ ਜ਼ੋਰ ਹੈ । ਕਵੀਆਂ ਨੂੰ ਹੋਰ ਰਸ ਵਲ ਵੀ ਧਿਆਨ ਦੇਨਾ ਲੋੜੀਏ, ਨਿਰੇ ਸਿੰਗਾਰ ਰਸ ਨਾਲ ਸੁਮੇਟੀ ਉੱਚੀ ਨਹੀਂ ਹੁੰਦੀ । ਬੀਰ ਰਸ ਇਕ ਕੌਮ ਦੀ ਹਾਲਤ ਭਾਰਨ ਲਈ ਅਤੀ ਲੋੜੀਦਾ ਹੈ ਇਸ ਵੱਲ ਅਜ ਕਲ ਛੁਰ ਖਿਆਲ ਦੇਨਾ ਚਾਹੀਦਾ ਹੈ । ਏਥੇ ਮੈਂ ਏਹ ਗੱਲ ਲਿਖਨੇ ਨਹੀਂ ਰੁਕ ਸਕਦਾ ਕਿ ਇਕ ਕਵਿਤਾ ਅਪਨੀ ੩ । ਕ ਵੀ ਅਪਨੀ ਬੋਲੀ ਵਿਚ ਹੀ ( ਕਵਿਤ' ਲਿਖਕੇ ਸਾਰੇ ਰਸਾਂ ਦਾ ! ਪੂਰਾ ਅਸਰ ਦੂਇਆਂ ਤੇ ਕਰ ਦਾ ਹੈ, ਪਰ ਅੱਜ ਕੱਲ ਸਾਡੇ ਪੰਜਾਬੀ ਭਰਾ ਅਪਨੀ ਬੋਲੀ ਮੁਖ ਮੋੜ, ਉਰਦੂ ਤੇ ਹਿੰਦੀ · ਦੀ ਪਛ ਪਕੜਦੇ ਹਨ । ਭਲਾ ਕਦੀ ਬੋਲੀਆਂ ਵਿਚ ਕਵਿਤਾ ਲਿਖਕੇ ਸਾਡੇ ਭਰਾ ਉਚੀ ਟੀਸੀ ਤੇ ਪਜ ਹਨ ? ਜੀ ਦੇ ਸੱਚੇ ਵਲਵਲੇ ਸਿਰਫ ਅਪਨੀ ਮਾੜੀ ਬੋਲੀ ਵਿਚ ੧ ਜਾ ਸਕਦੇ ਹਨ । ਵੇਖੋ ਮਿਲਟਨ Milton ਲਾਤੀਨੀ (Latin) * ਵਿਦਾਨ ਸੀ.“ ਸਭ ਲਿਖਨ 'ਪੜਨ ਲਾਤੀਨੀ · ਵਿਚ ਈ। ' ਸੀ। ਉਸਨੇ ਲਾਤੀਨੀ ਵਿਚ ਕਿੰਨੀਆਂ ਪੁਸਤਕਾਂ ਲਿਖੀਆਂ ਅਗੇਰਜ਼ੀ ਅਪਨੀ ਮਾਤਰੀ :: ਬੋਲੀ ਵਿਚ, ਐਵੇਂ ਭੁਲ ਕੇ £adise Iost’ 3 :: Paradise Regained' ਲਿਖ ਬੈਠਾ । ਆਉਂਦਿਆਂ ਉਸ ਨੂੰ ਮਾਨ ਅਪਨੀ ਲਾਤੀਨੀ ਰਚਨਾ ਤੋਂ ਈ । " ਵਖ ਰੱਬ · · ਦਾ ਭਾਨਾ 'ਅਜ ਕਲ ਮਿਲਟਨ ਦੀਆਂ | ਪੁਸਤਕਾਂ ਨੂੰ ਕੋਈ ਨਹੀ ਪਛਦਾ। ਉਸਦਾ ਨਾਮ ਅਪਨੀ •ਚ ਇਹੋ ਕਵਿਤੁ ਲਿਖਨ ਕਰਕੇ ਈ ਪ੍ਰਸਿਧ ਹੈ । ਅਪਨੇ 2 ਈ. ਤਕ ਸਰ ਰਾਬੇ ਦਰੇਨਾਥ ਟੈਗੋਰ ਕਦੀ ਮਸ਼ਾਹਰ ਜੋ ਉਹ ਅਪਨੀ ਬੋਲੀ ਬੰਗਲੀ ਵਿਚ ਨਾਂ ਲਿਖਦਾ । ਹੀ ਦੱਸੇ ਜਾ ਸਕਦੇ ਹਨ ਦਾ ਕਿੰਨਾਂ ਵਿਦਾਨ ਸੀ, ਸਾਧਦਾ ਸੀ । ਉਸਨੇ ਅਰ ਅੰਗਰੇਜ਼ੀ 'ਆ ਨ ਅਪਨੇ ਜੀਉਂਦਿਆਂ . ਸੀ, ਪਰ ਵੇਖੋ ਰੱਬਾ ਲਾਤੀਨੀ ਪੁਸਤਕਾਂ ਨੂੰ ਬੋਲੀ ਵਿਚ ਇਹ . ਦੇਸ ਵਲ ਈ ਤੇ ਨਾਂ ਹੁੰਦਾ , ' ਜੋ ਉਹੈ