ਪੰਨਾ:ਕੋਇਲ ਕੂ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨ ਕਿਸੇ ਇਕ ਸ਼ੇਅਰ ਵਿਚ ਇਕ ਮਜ਼ਮੂਨ ਨੂੰ ਅਪਨੀ ਸੋਚ ਦੀ ਉਡਾਰੀ ਨਾਲ ਏਡਾ ਉਚਾ ਲੈ ਗਏ ਹਨ ਕਿ ਅਸਮਾਨ ਦੀਆਂ ਵਾਕੀਆਂ ਲਾਹੀਆਂ | ਘਾਟਾ ਹੈ ਤੇ ਏਹ ਕਿ “ਹਾਰ ਮਨੀ' ਮਲਾਉ ਨਹੀਂ । ਫੇਰ ਗਜ਼ਲ ਦੇ ਮਜ਼ਮੂਨ ਵੱਲ ਤੱਕ ਤਾਂ ਪਿਆਰ ਇਸ ਨਾਲ ਬਾਲਕਾਂ ਜਾਂ ਅਲੰਏ ਭਰ ਆਂ ਨਾਲ । ਏਹ ਅਖਲਾਕੀ ਹਨਰੇ ਉਰਦੂ ਕਵਿਤਾ ਵਿਚ ਫ਼ਾਰਸੀ ਤੋਂ ਆਇਆ। | ਹਾਲੀ ਜੀ ਬੜੇ ਜ਼ੋਰ ਨਾਲ ਢੰਡੋਰਾ ਦਿੰਦੇ ਹੈਨ ਕਿ ਇਸ ਭੈੜੀ ਰੀਤੀ ਨੂੰ ਛੱਡੋ | ਉਮ ਸੰਸਾਰ ਵਿਚ ਮਰਦ ਅਰ ਇਸਤ੍ਰੀ ਦਾ ਹੁੰਦਾ ਹੈ । ਗ਼ਜ਼ਲ ਵਿੱਚ ਜੇ ਇਸ਼ਕ ਹੀ ਕਰਨਾ ਹੈ ਤਾਂ ਰਚਨਾ ਦੇ ਵਿਰੁਧ ਕਿਉਂ ਜ ਵੇ । ਪਰ ਹਾਲੀ ਜੀ ਏਹ ਵੀ ਆਖਦੇ ਹੈਨ ਕਿ ਕਵੀਆਂ ਨੂੰ ਇਸਤਰੀਆਂ ਦੇ ਸਾਰੇ ਲਖਨ ਰੂਪ ਪੌਸ਼ਾਕ ਹਾਰ ਸ਼ਿੰਗਾਰ ਜੀਆਂ ਦੇ ਵਲਵਲੇ ਆਦਿ ਨੂੰ ਖਲੇ ਲਫਜ਼ ਵਿਚ ਨਹੀਂ ਦੇ ਸਨਾ ਚਾਹ ਕਿਉਂ ਜੋ ਇਸ ਤਰ੍ਹਾਂ ਅਪਨੀ ਇਸਤ੍ਰੀਆਂ ਦਾ ਪਰਦਾ ਦੁਸਰਿਆ ਅਗੇ ਖੋਲਨਾ ਹੈ ਅਰ ਏਹ ਉਸ ਕੌਮ ਲਈ ਜੋ ਪਰਦਾ ਰਖਦਾ ਹੈ ਠੀਕ ਨਹੀਂ, ਉਨਾਂ ਦੀ ਰਾਇ ਵਚ ਅਜੇਹੇ ਪਦ ਵਰਤਨ ਚਾਹਏ ਜਿਸ ਤੋਂ ਇਹ ਪਤਾ ਨ ਲਗੇ ਕਿ ਪਿਆਰਾ ਮਾਏ ਮਰਦ ਹੈ ਜਾਂ ਕੀਮਤ । ਏਹ ਗੱਲਾਂ ਹਾਲੀ ਜੀ ਜੇਹੋ ਜੇਹੇ ਕਵੀ ਦੀ ਲੇਖਨੀ ਤੋਂ ਨਿਕਲਿਆ ਵੇਖਕੇ ਹੈਰਾਨੀ ਹੁੰਦੀ ਹੈ ਕਿ ਹਾਲੀ ਜਾਂ ਨੇ ਅਪਨੇ ਪੈਹਲੇ ਲੇਖਾਂ ਦੀ ਵਿਰੋਧਤਾ ਆਪ ਹੀ ਕਰ ਦਿੱਤਾ ਸਚਾਈ ਨੂੰ ਛਡਕੇ ਝੂਠ ਲਖਾਇ ਆਂ । ਹਾਲੀ ਜੀ ਨੇ ". Moralist, ਅਖਲਾਕੀ ਸੁਧਾਰਕ ਦਾ (ਪਾਰਟ) ਸਵੇਗ ਭੇ ਇਆਂ ਕਵਿਤਾ ਦੀ ਅਸਲੀਤ ਨੂੰ ਗਵਾ ਦਿਤਾ | ਭਲਾ ਜੀ ਕੇ ਦਸ ਜਦ ਕਿਸੇ ਨੂੰ ਅਪਨੇ ਪਿਆਰੇ ਦਾ ਪਤਾ ਈ ਨਹੀਂ ਕੀ ਹੈ, ਤਾਂ ਉਸਦਾ ਪਿਆਰ ਕੀ ਅਰ ਉਸ ਪਿਆਰ ਦੇ ਵਲਵਲੇ ? ਜਦ ਮਨ ਵਿਚ ਖਿੱਚ ਨਹੀ, ਬਿਰਹਾ ਨਹੀਂ, ਪ੍ਰੇਮ ਨਹੀਂ, ਕਿ ਈ ਨਹੀਂ ਕੀ ਵਸਤ ਤੁਮ ਨਹੀਂ, ਕਿਉਂ ? -੬੨