ਪੰਨਾ:ਕੋਇਲ ਕੂ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਥਾਵਾਂ ਤੇ ਰੇਹਨ ਲਗਾ। ਏਸ ਹਾਲਤ ਵਿਚ ਉਸ ਨੇ ਆਪਨੀ ਰਚੀ ਹੋਈ ਕਵਿਤਾ ਲੋਕਾਂ ਨੂੰ ਸੁਨਾਨੀ ਸ਼ੁਰੂ ਕੀਤੀ । ਪਾਟੇ ਕਪੜੇ; ਗਲ ਵਿਚ ਰਸੀ, ਸਿਰ ਤੇ ਪੂਰਾਨੀ ਚਾਦਰ, ਇਕ ਸਵਾਂਗ ਬਨਿਆ । ਲੋਕਾਂ ਭਾਂਨੇ ਝਲਾ, ਪਰ ਸਚਾ ਦੇਸ਼ ਭਗਤ ਸੋਲਨ, ਬਜ਼ਾਰਾਂ ਵਿਚ ਫਿਰਦਾ ਅਰ ਗਾਉਂਦਾ । ਇਡ ਮਾਨਯ ਪੁਰਸ਼ ਦਾ ਏਹ ਹਾਲ ਵੇਖ ਲੋਕ ਓਸਦੇ ਗਿਰਦ ਅਕਠੇ ਹੋ ਜਾਂਦੇ । ਏਹ ਅਪਨੀ ਦਿਲ ਚੀਰਵੀਂ ਕਵਿਤਾ ਸੁਣਾਂਦਾ, ਜੋ ਲੋਕਾਂ ਦੇ ਹਿਰਦੇ ਵਿੰਨ ਦੇ ਦੀ ਲਕੀ ਆਖਦੇ ! ਹੈ ਤੇ ਝੱਲਾ ਪਰ ਆਖਦਾ ਟਕਨੇ ਦੀ ਹੈ। ਗੱਲ ਕੀ ਥੋੜੇ ਦਿਨਾਂ ਵਿਚ ਹੀ ਏਥੰਜ਼ ਵਾਲੇ ਫੇਰ ਲੜਾਈ ਨੂੰ ਤਿਆਰ ਹੋ ਗਏ ਅਰ ਉਹਨਾਂ ਨੇ ਮਗਾਰਾ ਵਾਲਿਆਂ ਨੂੰ ਭਾਂਜ ਦੇ ਦਿਤੀ ਅਤੇ ਟਾਪੂ ਖੋਹ ਲੀਤਾ । ਏਹ ਤੇ ਕਵਿਤਾ ਦਾ ਅਸਰ ਕੌਮ ਦੀ ਪੁਲੀਟੀਕਲ ਹਾਲਤ ਤੇ ਹੈ ॥ | ਇਸਦੇ ਵਿਰੁਧ ਬਰੀ ਕਵਿਤਾ ਸੈਟੀ ਤੇ ਬੁਰਾ ਅਸਰ ਸੁਸੋਟੀ ਤੇ ਬਰਾ ਕਰਦੀ ਹੈ । ਇਸ਼ਕੀਆ ਬੈਂਤ ਬਾਜ਼ੀ ਭਲਾ ਅਸਰ | ਅੱਲੜ ਤਬੀਅਤਾਂ ਤੇ, ਅਰ fਪਆਰੇ - ਭਰੇ ਕਿੱਸੇ ਤੇ ਕਹਾਨੀਆਂ ਅੰਨੇ ਗਭਰੂਆਂ ਤੇ ਨੱਢੀਆਂ ਤੇ ਸ਼ੈਹਰ ਦਾ ਅਸਰ ਕਰਦੇ ਹਨ । ਕਵਿਤਾ ਅਪਨ ਜ਼ਾਹਰ ਅਸਰ ਝੂਟ ਕਰ ਜਾਂਦੀ ਹੈ । ਇਸੇ ਕਰਕੇ ੧ੜ ਪੜੇ ਹੋਏ, ਅਰ ਘੱਟ ਸਮਝ ਵਾਲਿਆਂ ਦੇ ਹੱਥ ਇਸ਼ਕੀਆ ਕਿੱਸੇ ਕਹਾਨੀਆਂ ਨਹੀਂ ਦੇਣੇ ਚਾਹੀਦੇ । ਨਾਟਕ ਜਾਂ ਡਾਮਾ ਜੋ ਕਵਿਤਾ ਦਾ ਇਕ ਭਾਗ ਹੈ ਸੋਟੀ ਨਾਟਕ ਚੰਗਾ ਜਾਂ ਬੁਰਾ ਅਸਰ ਪਾ ਸਕਦਾ ਹੈ। I ਵਿਚ ਤੇ ਡਰਾਮਾ ਸੈਟੀ ਦੀ ਜਾਨ ? ਸਟੇਜ ਤੋਂ ਹੀ ਫੈਸ਼ਨ ਤੇ ਓਥੋਂ ਹੀ ਬੋਲੀ ਦਾ ਰੰਗ ਨਿਕਲਦਾ ). c | ਨਿਕਲਦਾ ਹੈ । ੭੨