ਪੰਨਾ:ਕੋਇਲ ਕੂ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਚ ਆਪਨਾ ਕਲ ਘਰ ਬਾਰ ਦਈਏ ! ਨਾ ਤਨ ਝੰਬਰ ਦੀਆਂ ਹੋਨ ਤਾਰਾਂ, | ਲਗੀ ਅਗ ਤੇ ਛੇੜ ਮਲਾਰ ਦਈਏ। ਹੋਣ ਤੇਤੀ ਕੌੜ ਆਜ਼ਾਦ ਹਿੰਦੀ, ਪੈਰ ਜੇਹਲਾਂ ਵਿਚ ਐਸੇ ਪਸਾਰ ਦਈਏ । “ਬਰਫ ਅੰਮਿਤ ਸਵਰਾਜ ਦੇ ਮਾਰ ਛਟੇ, ਨਿਤ ਸੜ ਦੀਆਂ ਹਕਾਂ ਨੂੰ ਠਾਰ ਦਈਏ । (ਸ਼ਰਫ | ਖਦਰ ਤੇ ਚਰਖੇ ਦੇ ਗੀਤ, ਖਲਾ ਫੜ ਤੇ ਸੰਗੱਠਨ ਦੇ ਗੀਤ ਕਰ ਘਰ ਗਾਏ ਜਾਣ ਲਗੇ । *ਪਰਚੀ ਨਹੀਂ ਦੇਣੀ ਮਹਾਰਾਜ ਮਰ ਹਰ ਇਕ ਜਲਸੇ ਵਿਚ ਗੂੰਜਣ ਲਗੀ; ਗਲ ਕੀ ਹਿੰਦੁਅi , ਸਲਮਾਨਾਂ ਸਾਰਿਆਂ ਨੇ ਪੰਜਾਬੀ ਦਾ ਆਸਰਾ ਲੈਕੇ ਪਲੀਟੀਕਲ ਪ੍ਰਚਾਰ ਕੀਤਾ । ਅਜ ਕਲ ਪੰਜਾਬੀ ਕਵਿਤਾ ਦੀ ਨਾਇਸੈਂਸ(Renaissance) ਨਵੇਂ ਜਨਮ ਦਾ ਸਮਾਂ ਹੈ । ਇਸੈਂਸ-ਨਵਾਂ ਰਾਜਾਂ ਪਰਾਨੀਆਂ ਗੱਲਾਂ ਛੱਡ ਕੇ ਜ਼ਮਾਨੇ ਦੀ ਦਾ ਖ਼ਜ਼ਬ ਨਵਾਂ ਰੰਗ ਕਵਿਤਾ ਨੂੰ ਚੜਾਇਆ ਜਾਂਦਾ ਹੈ । | ਅਗੇ ਤੇ ਇਸ ਕੰਮ ਵਿਚ ਸਿੱਖ ਈ ਹਿਸਾ ਲੈਂਦੇ ਸਨ: ਹੁਣ ਮੁਸਲਮਾਨ ਤੇ ਹਿੰਦੂ ਭਰਾਵਾਂ ਨੂੰ ਅਪਨੀ ਬੋਲੀ ਦੀ ਸੱਧ ਨੇ ਚੰਗੀਆਂ ਚੰਗੀਆਂ ਹੈ। ਅਰ ਕਈ ਹਿੰਦੂ ਲਿਖਾਰੀ ਟੈਚਰ ਕਥਾ ਲਿਖੀਆਂ ਨੇ ਮੁਸਲਮਾਨਾਂ ਨੇ ਅਜੇ ਪੰਜਾਬੀ ਤੋਂ ਬੋਲ ੫ ਧਿਆਨ ਨਹੀਂ ਦਿਤਾ | ਪਰ ਉਹਨਾਂ ਦੇ ਧਿਆਨ ਬਲੀ ਵਲ ਜ਼ਰੂਰ ਹੋ ਗਿਆ ਹੈ, ਤਾਂ ਈ ਤੇ ਯੂਨੀਵਰਸਟੀ ਆਈ ਹੈ। ਅਰ ਕਈ ਵਧਾਨ ਵਲ 9 ਪੰਜਾਬੀ ਬੋਲੀ ਵਲ -