ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੋਜ਼ੀ ਬੇਰੰਜਰ ਡੇਜ਼ੀ ਨੂੰ ਫੜਾਉਂਦਾ ਹੈ।) (ਲਾਡ ਨਾਲ) ਊਂ ਹੁੰਅ, ਬਸ ਅੱਜ ਲਈ ਏਨੀ ਬਹੁਤ ਹੈ। (ਉਹ ਗਿਲਾਸ ਤੇ ਬੋਤਲ ਮੁੜ ਕੇ ਮੇਜ਼ 'ਤੇ ਰੱਖ ਦਿੰਦੀ ਹੈ। ਮੈਂ ਨਹੀਂ ਚਾਹੁੰਦੀ ਕਿ ਇਹ ਤੈਨੂੰ ਬੀਮਾਰ ਕਰੇ। (ਮੁੜ ਕੇ ਉਸ ਕੋਲ ਆਉਂਦੀ ਹੈ। ਸਿਰਦਰਦ ਕਿਵੇਂ ਹੈ ਹੁਣ ? ਹੁਣ ਤਾਂ ਬਹੁਤ ਆਰਾਮ ਹੈ। ਫੇਰ ਪੱਟੀ ਉਤਾਰ ਦਿੰਦੇ ਹਾਂ। ਬਿਲਕੁਲ ਨਹੀਂ ਫੱਬਦੀ ਤੈਨੂੰ । (ਪੱਟੀ ਉਤਾਰਨ ਲੱਗਦੀ ਹੈ) (ਹੱਥ ਫੜਦਾ ਹੈ।) ਓ ਨਹੀਂ, ਇਸਨੂੰ ਰਹਿਣ ਦੇ। ਕੀ ਨਿਆਣਪੁਣਾ, ਲਾਹ ਦੇ ਹੁਣ ਇਸਨੂੰ। ਮੈਨੂੰ ਡਰ ਲਗਦੈ .. ਜੋ ਥੱਲੇ ਕੁਝ ਹੋਇਆ! ਧੱਕੇ ਨਾਲ ਪੱਟੀ ਲਾਹ ਦਿੰਦੀ ਹੈ) ਤੂੰ ਐਵੇਂ ਹਮੇਸ਼ਾ ਡਰਿਆ ਰਹਿੰਦੈ, ਮਾੜਾ ਈ ਸੋਚਦਾਂ ਹਰ ਵੇਲੇ ! ਕੁਝ ਨਹੀਂ ਇੱਥੇ, ਵੇਖ ਲੈ। ਤੇਰਾ ਮੱਥਾ ਬਿਲਕੁਲ ਪੱਧਰਾ .. ਬੱਚੇ ਵਰਗਾ। (ਮੱਥੇ ਨੂੰ ਛੂਹ ਕੇ ਦੇਖਦਾ ਹੈ) ਤੂੰ .., ਤੂੰ ਠੀਕ ਹੈਂ। ਇਹ ਕੰਮਤਰੀ ਦੇ ਮੇਰੇ ਅਹਿਸਾਸ, ਤੂੰ ਖੋਰ ਰਹੀ ਏਂ ਇਨ੍ਹਾਂ ਨੂੰ। (ਡੇਜ਼ੀ ਉਸਦਾ ਮੱਥਾ ਚੁੰਮਦੀ ਹੈ ਕੀ ਕਰਾਂਗਾ ਮੈਂ ਤੇਰੇ ਬਗੈਰ ? ਮੈਂ ਹੁਣ ਕਦੇ ਇਕੱਲਾ ਨਹੀਂ ਛੱਡਾਂਗੀ ਤੈਨੂੰ। ਹੁਣ ਤੌਰੇ ਨਾਲ ਹਾਂ ਤਾਂ ਕੋਈ ਡਰ ਨਹੀਂ ਸਤਾਉਂਦਾ ਮੈਨੂੰ । ਮੈਂ ਹਮੇਸ਼ਾ ਦੂਰ ਰੱਖਾਂਗੀ ਉਨ੍ਹਾਂ ਨੂੰ। ਅਸੀਂ ਕੱਠੇ ਕਿਤਾਬਾਂ ਪੜਾਂਗੇ । ਮੈਂ ਹੁਸ਼ਿਆਰ ਹੋ ਜਾਵਾਂਗਾ। ਹੁਣ ਤਾਂ ਰਬ ਵੀ ਕੋਈ ਨਹੀਂ ਲੋਕਾਂ ਦਾ, ਖ਼ਬ ਲੰਬੀ ਸੈਰ ’ਤੇ ਜਾਇਆ ਕਰਾਂਗੇ ਅਸੀਂ। ਹਾਂ, ਰਾਇਨ ਦੇ ਕੰਢੇ-ਕੰਢੇ , ਤੇ ਲਗਜ਼ਮਬਰਗ ਦੇ ਬਾਗਾਂ ’ਚ... ਤੇ ਚਿੜੀਆਘਰ ਵੀ... ਮੈਂ ਤਕੜਾ ਹੋ ਜਾਵਾਂਗਾ ਤੇ ਬਹਾਦਰ । ਹਰ ਮੁਸੀਬਤ ਤੋਂ ਮਹਿਫੂਜ਼ ਰੱਖਾਂਗਾ ਤੈਨੂੰ। (ਪਿਆਰ ਨਾਲ) ਮੈਨੂੰ ਬਚਾਉਣ ਦੀ ਨੌਬਤ ਨਹੀਂ ਆਏਗੀ, ਨਲਾਇਕ ! ਅਸੀਂ ਕਿਸੇ ਦਾ ਬੁਰਾ ਨਹੀਂ ਸੋਚਦੇ। ਤਾਂ ਸਾਡਾ ਕੋਈ ਬੁਰਾ ਕਿਉਂ ਸੋਚੇਗਾ, ਨੂੰ ! ਕਈ ਵਾਰ ਪਤਾ ਵੀ ਨਹੀਂ ਚੱਲਦਾ, ਪਰ ਨੁਕਸਾਨ ਹੋ ਜਾਂਦਾ, ਜਾਂ ਅਸੀਂ ਬਸ ਹੋਣ ਦਿੰਦੇ ਹਾਂ ... ਰੋਕਦੇ ਨਹੀਂ। ਮੈਨੂੰ ਪਤੈ ਕਿ ਤੂੰ ਉਸ ਬੇਚਾਰੇ ਪੈਪਿਲੋਂ ਨੂੰ ਪਸੰਦ ਨਹੀਂ ਸੀ ਕਰਦੀ, ਪਰ ਤੈਨੂੰ ਓਦਣ ਆਂ ਟੁੱਟ ਕੇ ਨਹੀਂ ਸੀ ਪੈਣਾ ਚਾਹੀਦਾ ਉਹਨੂੰ, ਜਿੱਦਣ ਬਿਊਫ ਗੱਡਾ ਬੇਰੰਜਰ ਡੋਜ਼ੀ ਬੋਰੰਜਰ ਡੇਜ਼ੀ ਬੇਰੰਜਰ 110 / ਗੈਂਡੇ