ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਬੇਰੰਜਰ ਡੋਜ਼ੀ ਬੋਰੰਜਰ ਡੇਜ਼ੀ ਬੋਰੰਜਰ ਡੇਜ਼ੀ ਬੇਰੰਜਰ ਡੋਜ਼ੀ ਬੇਰੰਜਰ ਵੀ ਉਹੋ ਦਿਖਣ ਲੱਗੇ ਹਨ। ਅਸਲ ਲੋਕ ਤਾਂ ਉਹੀ ਨੇ। ਕਿੰਨੇ ਖੁਸ਼ ਲੱਗਦੇ! ਉਹ ਜੋ ਹਨ ਉਸੇ 'ਚ ਖ਼ੁਸ਼ ਹਨ। ਪਾਗਲ ਨਹੀਂ ਲੱਗਦੇ, ਬਿਲਕੁਲ ਨਹੀਂ। ਸਭਾਵਿਕ ਨੇ ਬਿਲਕੁਲ।ਉਹ ਸਹੀ ਸਨ.. ਜੋ ਉਨ੍ਹਾਂ ਕੀਤਾ... ਬਿਲਕੁਲ ਠੀਕ। ਹੱਥ ਮਲਦੇ ਹੋਏ ਤੇ ਘੋਰ ਨਿਰਾਸ਼ਾ 'ਚ ਡੇਜ਼ੀ ਵੱਲ ਦੇਖਦੇ ਹੋਏ) ਅਸੀਂ ਹਾਂ ਜੋ ਸਹੀ ਰਾਹ ਤੇ ਹਾਂ, ਡੇਜ਼ੀ, ਇਹ ਬਿਲਕੁਲ ਪੱਕਾ ਹੈ। ਇਹ ਬਸ ਘਮੰਡ ਹੈ ਤੇਰਾ ...! ਤੈਨੂੰ ਪਤਾ ਹੈ ਕਿ ਮੈਂ ਹੀ ਹਾਂ। ਸੌ ਫ਼ੀਸਦੀ ਸਹੀ ਵਰਗਾ ਕੁਝ ਨਹੀਂ ਹੁੰਦਾ।ਸੰਸਾਰ ਹੈ ਜੋ ਸਹੀ ਹੈ, ਤੂੰ ਤੇ ਮੈਂ ਨਹੀਂ। ਮੈਂ ਸਹੀ ਹਾਂ, ਡੇਜ਼ੀ ਤੇ ਇਸਦਾ ਸਬੂਤ ਇਹ ਹੈ ਕਿ ਜਦ ਮੈਂ ਕੁਝ ਕਹਿੰਦਾ ਤਾਂ ਤੂੰ ਸਮਝਦੀ ਹੈਂ ਉਸਨੂੰ। ਇਸ ਤੋਂ ਕੀ ਸਾਬਤ ਹੁੰਦੈ ? ਸਬੂਤ ਇਹ ਹੈ ਕਿ ਮੈਂ ਤੈਨੂੰ ਇੰਨਾ ਪਿਆਰ ਕਰਦਾਂ ਜਿੰਨਾ ਕੋਈ ਵੀ ਆਦਮੀ ਕਿਸੇ ਔਰਤ ਨੂੰ ਕਰ ਸਕਦੈ। ਕੀ ਹਾਸੋਹੀਣਾ ਤਰਕ ਹੈ! ਇਹ ਤੂੰ ਕੀ ਕਹਿ ਰਹੀ ਏਂ, ਡੇਜ਼ੀ, ਮਾਈ ਡਾਰਲਿੰਗ, ਮੈਂ ਪਿਆਰ ਦੀ ਗੱਲ ਕਰ ਰਿਹਾਂ, ਆਪਣੇ ਪਿਆਰ ਦੀ; ਮੈਨੂੰ ਤੇਰੀ ਸਮਝ ਨਹੀਂ ਆ ਰਹੀ, ਤੈਨੂੰ ਨੀ ਪਤਾ ਤੂੰ ਕੀ ਕਹਿ ਰਹੀ ਏਂ। ਜ਼ਰਾ ਸੋਚ ਸਾਡਾ ਪਿਆਰ ....... ਜਿਸ ਨੂੰ ਤੂੰ ਪਿਆਰ ਕਹਿ ਰਿਹਾਂ ਮੈਨੂੰ ਉਸਤੇ ਸ਼ਰਮ ਆ ਰਹੀ ਏ, ਕੀ ਹੈ ਇਹ, ਬੀਮਾਰ ਅਹਿਸਾਸ, ਮਰਦ ਦੀ ਇੱਕ ਕਮਜ਼ੋਰੀ ਤੋਂ ਔਰਤ ਦੀ ਵੀ।ਇਸਦੀ ਤੁਲਨਾ ਹਰਗਿਜ਼ ਉਸ ਜ਼ਬਰਦਸਤ ਪਰਚੰਡ ਊਰਜਾ ਨਾਲ ਨਹੀਂ ਹੋ ਸਕਦੀ... ਜੋ ਉਨ੍ਹਾਂ 'ਚੋਂ ਉੱਠ ਰਹੀ ਹੈ ਤੇ ਫੈਲ ਰਹੀ ਹੈ, ਠਾਠਾਂ ਮਾਰਦੀ ਚਾਰੇ ਪਾਸੇ। ਊਰਜਾ ਊਰਜਾ ਚਾਹੀਦੀ ਹੈ ਤੈਨੂੰ ... ਹੈਂ ? ਮੈਂ ਦਿੰਨਾਂ, ਤੈਨੂੰ ਊਰਜਾ! (ਥੱਪੜ ਮਾਰਦਾ ਹੈ) ਓਹ! ਮੈਂ ਸੋਚ ਵੀ ਨਹੀਂ ਸੀ ਸਕਦੀ... ਤੂੰ ... (ਅਰਾਮਕੁਰਸੀ ’ਚ ਧੱਸ ਜਾਂਦੀ ਹੈ। ਓਹ! ਇਹ ਮੈਂ.., ਮਾਫ਼ ਕਰ ਦੇ ਮੈਨੂੰ, ਪਲੀਜ਼... ਮਾਫ਼ ਕਰਦੇ .. (ਬਾਹਾਂ ’ਚ ਲੈਣ ਦੀ ਕੋਸ਼ਿਸ਼ ਕਰਦਾ ਹੈ, ਉਹ ਧੱਕਾ ਦਿੰਦੀ ਹੈ... ਮੈਨੂੰ। ਮੇਰਾ ਬਿਲਕੁਲ ਈ ਇਰਾਦਾ ਨਹੀਂ ਸੀ। ਪਤਾ ਨਹੀਂ ਕੀ ਭੂਤ ਵੜ ਗਿਆ ਮੇਰੇ ਚ, ਕਿਉਂ ਇਸ ਤਰ੍ਹਾਂ ਕੰਟਰੋਲ ਤਾਂ ਮੈਂ ਕਦੇ ਨਹੀਂ ! ਕਿਉਂਕਿ ਕਹਿਣ ਨੂੰ ਤੇਰੋ ਕੋਲ ਬਚਿਆ ਕੁਝ ਨਹੀਂ ਸੀ, ਇਸਲਈ। 17 | ਗੈਂਡੇ ਡੋਜ਼ੀ ਬੇਰੰਜਰ ਡੇਜ਼ੀ ਬੇਰੰਜਰ ਡੇਜ਼ੀ