ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਕਿਸੇ ਪਿਆਕੜ ਵੱਲ ਖਿੱਚੀ ਜਾਏਗੀ ? ਤਰਕ-ਸ਼ਾਸਤਰੀ: ਮੁੜ ਬਿੱਲੀਆਂ ਤੋਂ ਸ਼ੁਰੂ ਕਰਦੇ ਹਾਂ। ਬਜ਼ੁਰਗ ਮੇਰਾ ਪੂਰਾ ਧਿਆਨ ਹੈ। ਬੋਰੰਜਰ (ਜੇਨ ਨੂੰ) ਛੱਡ ਨਾ, ਮੈਨੂੰ ਲੱਗਦਾ ਉਸਦੀਆਂ ਨਜ਼ਰਾਂ 'ਚ ਪਹਿਲੋਂ ਹੀ ਕੋਈ ਹੈ । ਜੇਨ ਓ, ਕੌਣ ? ਬੇਰੰਜਰ ਆਫ਼ਿਸ ਦਾ ਕੁਲੀਗ ਹੈ, ਡਯੁਡਾਰਡ, ਵਕੀਲ ਐ, ਫਰਮ ਚ ਚੰਗਾ ਭਵਿੱਖ ਐ ਤੇ ਡੇਜ਼ੀ ਚਹੇਤਾ ਵੀ। ਮੈਂ ਉਸਦਾ ਮੁਕਾਬਲਾ ਕਰਨ ਦੀ ਸੋਚ ਵੀ ਨਹੀਂ ਸਕਦਾ। ਤਰਕ-ਸ਼ਾਸਤਰੀ: ਇੱਕ ਖ਼ਾਸ ਨਸਲ ਦੀ ਬਿੱਲੀ ਦੇ ਚਾਰ ਪੰਜ ਹੁੰਦੇ । ਬਜ਼ੁਰਗ : ਤੁਸੀਂ ਕਿਵੇਂ ਕਹਿ ਸਕਦੇ ਹੋ ? ਤਰਕ-ਸ਼ਾਸਤਰੀ ਪਰਿਕਲਪਨਾ ਹੈ ! ਬੋਰੰਜਰ (ਜੈਨ ਨੂੰ) ਬਾਸ ਦੀਆਂ ਨਜ਼ਰਾਂ 'ਚ ਚੰਗੀ ਥਾਂ ਹੈ ਉਸਦੀ। ਮੇਰਾ ਤਾਂ ਕੋਈ ਭਵਿੱਖ ਹੀ ਨਹੀਂ, ਨਾ ਕੋਈ ਡਿਗਰੀ ਹੈ , ਕੋਈ ਚਾਂਸ ਹੀ ਨਹੀਂ। ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਆਹ! ਪਰਿਕਲਪਨਾ ! ਜੇਨ (ਬੇਰੰਜਰ ਨੂੰ) ਤੇ ਤੂੰ ਢੇਰੀ ਢਾਹ ਕੇ ਬਹਿ ਗਿਆਂ ਇੰਝ , ਹੈਂ ? ਹੋਰ ਕਰ ਕੀ ਸਕਦਾ ਮੈਂ ? ਦੂਜੀ ਨਸਲ ਦੀ ਬਿੱਲੀ ਦੇ ਵੀ ਚਾਰ ਪੰਜੇ ਹੁੰਦੇ।ਏ ਕਿੰਨੇ ਪੰਜੇ ਹੋਏ ਦੋਹਾਂ ਨਸਲਾਂ ਦੀਆਂ ਬਿੱਲੀਆਂ ਦੇ ? ਬਜ਼ੁਰਗ ਵੱਖ-ਵੱਖ ਜਾਂ ਮਿਲਾ ਕੇ ? ਜੇਨ ਜ਼ਿੰਦਗੀ ਜੰਗ ਹੈ, ਪਿਆਰੋ । ਬਿਨਾ ਲੜਿਆਂ ਹਥਿਆਰ ਸੁੱਟ ਦੇਣਾ ਬੁਜ਼ਦਿਲੀ ਹੈ! ਤਰਕ-ਸ਼ਾਸਤਰੀ (ਬਜ਼ੁਰਗ ਨੂੰ) ਮਿਲਾ ਕੇ ਜਾਂ ਵੱਖ-ਵੱਖ , ਸਭ ਮੌਕੇ `ਤੇ ਨਿਰਭਰ ਕਰਦੈ। ਜੇਨ ਨੂੰ) ਕਰ ਵੀ ਕੀ ਸਕਦਾਂ ਮੈਂ ? ਲੜਨ ਨੂੰ ਕੁਝ ਹੈ ਹੀ ਨਹੀਂ ਮਰ ਜੋਨ ਤਾਂ ਫੇਰ ਕੁਝ ਲੱਭ... ਕੋਈ ਅਸਤਰ ... ਕੋਈ ਸ਼ਸਤਰ , ਕੁੱਝ ਵੀ ਬਜ਼ੁਰਗ (ਦਿਮਾਗ 'ਤੇ ਪੂਰਾ ਜ਼ੋਰ ਪਾ ਕੇ, ਤਰਕ-ਸ਼ਾਸਤਰੀ ਨੂੰ) ਅੱਠ, ਅ0 ਪੰਜੇ । ਬੇਰੰਜਰ ਬੇਰੰਜਰ ਕੋਲ! ਬਜ਼ੁਰਗ ਤਰਕ-ਸ਼ਾਸਤਰੀ: ਬੌਧਿਕ ਗਣਿਤ, ਇਹ ਵੀ ਤਰਕ ਦਾ ਅੰਗ ਹੈ, ਦੇਖਿਆ। ਹਾਂ, ਕਈ ਪਹਿਲੂ ਨੇ ਇਸਦੇ , ਪੱਕੀ ਗੱਲ ਹੈ! ਬੇਰੰਜਰ ਕਿਥੋਂ ਲੱਭਾਂ ਇਹ ਸ਼ਸਤਰ ? ਤਰਕ-ਸ਼ਾਸਤਰੀ: ਤਰਕ ਦੀਆਂ ਕੋਈ ਸੀਮਾਵਾਂ ਨਹੀਂ। ਆਪਣੇ ਅੰਦਰੋਂ । ਬੁਲੰਦ ਇਰਾਦਿਆਂ ਨਾਲ ਜੋਨ 26 / ਗੈਂਡੇ