ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਬੇਰੰਜਰ ਬੇਰੰਜਰ ਕਿਹੇ ਸ਼ਸਤਰ ? ਤਰਕ-ਸ਼ਾਸਤਰੀ: (ਬਜ਼ੁਰਗ ਨੂੰ) ਮੈਂ ਤੈਨੂੰ ਦਿਖਾਉਂਦਾਂ... ਕਿਵੇਂ.... (ਬੇਰੰਜਰ ਨੂੰ। ਧੀਰਜ ਦਾ ਸ਼ਸਤਰ, ਸਭਿਆਚਾਰ ਦਾ, ਬੁੱਧੀ ਦਾ ਹਥਿਆਰ । (ਬੇਰੰਜਰ ਉਬਾਸੀ ਲੈਂਦਾ ਹੈ। ਦਿਮਾਗ਼ ਦੀ ਧਾਰ ਨੂੰ ਤਿੱਖਾ ਕਰੋ, ਪਾਣ ਚੜਾਓ ... ਤੇਜ਼ ਧਾਰ ਬੁੱਧੀ ਦੀ। ਮਿਆਰ ਮੁਤਾਬਕ ... ਸਟੈਂਡਰਡ ਥੋੜ੍ਹਾ ਉੱਚਾ ਚੁੱਕੋ! ਤਰਕ-ਸ਼ਾਸਤਰੀ : ਜੇ ਮੈਂ -ਦੋ ਪੰਜੇ ਦੋਹਾਂ ਬਿੱਲੀਆਂ ਕੋਲੋਂ ਵਾਪਿਸ ਲੈ ਲਵਾਂ... ਤਾਂ ਕੱਲੀ-ਕੱਲੀ ਕੋਲ ਕਿੰਨੇ ਪੰਜੋ ਰਹਿ ਜਾਣਗੇ ? ਬਜ਼ੁਰਗ ਇਹ ਕੋਈ ਐਨੀ ਸੌਖੀ ਗੱਲ ਨਹੀਂ। ਬੇਰੰਜਰ

ਜੇਨ ਨੂੰ) ਇਹ ਕਈ ਐਨੀ ਸੌਖੀ ਗੱਲ ਨਹੀਂ। ਤਰਕ-ਸ਼ਾਸਤਰੀ (ਬਜ਼ੁਰਗ ਨੂੰ) ਉਲਟਾ ਇਹ ਤਾਂ ਸਗੋਂ ਬਿਲਕੁਲ ਈ ਸਿੱਧੀ ਗੱਲ ਹੈ। ਬਜ਼ੁਰਗ

ਤੁਹਾਡੇ ਲਈ ਸਿੱਧੀ ਹੋ ਸਕਦੀ ਹੈ, ਪਰ ਮੇਰੇ ਲਈ ਨਹੀਂ। ਬੋਰੰਜਰ

ਤੁਹਾਡੇ ਲਈ ਸਿੱਧੀ ਹੋ ਸਕਦੀ ਹੈ, ਪਰ ਮੇਰੇ ਲਈ ਨਹੀਂ। ਤਰਕ-ਸ਼ਾਸਤਰੀ: (ਬਜ਼ੁਰਗ ਨੂੰ) ਕੋਸ਼ਿਸ਼ ਕਰੋ, ਦਿਮਾਗ ਦੀ ਵਰਤੋਂ। ਧਿਆਨ ਟਿਕਾਓ! ਜਨ

(ਬੇਰੰਜਰ ਨੂੰ। ਕੋਸ਼ਿਸ਼ ਕਰੋ , ਮਜ਼ਬੂਤ ਇਰਾਦੇ ਨਾਲ। ਧਿਆਨ ਟਿਕਾਓ ! ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਮੈਨੂੰ ਸਮਝ ਨਹੀਂ ਆਉਂਦੀ... ਕਿਵੇਂ। (ਜੇਨ ਨੂੰ) ਮੈਨੂੰ ਬਿਲਕੁਲ ਪਤਾ ਨਹੀਂ ... ਕਿਵੇਂ। ਤਰਕ-ਸ਼ਾਸਤਰੀ: (ਬਜ਼ੁਰਗ ਨੂੰ) ਕੱਲੀ-ਕੱਲੀ ਗੱਲ ਸਮਝਾਣੀ ਪੈਂਦੀ। ਜੈਨ (ਬੇਰੰਜਰ ਨੂੰ) ਕੱਲੀ-ਕੱਲੀ ਗੱਲ ਸਮਝਾਣੀ ਪੈਂਦੀ। ਤਰਕ-ਸ਼ਾਸਤਰੀ: (ਬਜ਼ੁਰਗ ਨੂੰ) ਕਾਗਜ਼ ਲਓ ਤੇ ਹਿਸਾਬ ਲਾਓ। ਜੋ ਤੁਸੀਂ ਛੇ ਪੰਜੇ ਦੋ ਬਿੱਲੀਆਂ ਕੋਲੋਂ ਲੈ ਲੈਂਦੇ ਹੋ ਤਾਂ ਕੱਲੀ-ਕੱਲੀ ਬਿੱਲੀ ਕੋਲ ਕਿੰਨੇ ਪੰਜੇ ਬਚੇ ? ਬਜ਼ੁਰਗ ਇੱਕ ਮਿੰਟ ..ਇੱਕ ਮਿੰਟ। (ਜੇਬ 'ਚੋਂ ਕਾਗਜ਼ ਕੱਢ ਕੇ ਹਿਸਾਬ ਲਾਉਂਦਾ ਹੈ) ਢੰਗ ਦੇ ਕਪੜੇ ਪਾਓ, ਸਾਫ਼-ਸੁਥਰੇ ਪਰੈਸ ਕੀਤੇ, ਸ਼ੇਵ-ਸ਼ੂਵ ਬਣਾ ਕੋ ਰਖੋ , ਬੰਦਿਆਂ ਵਾਂਗ ( ਘੱਟੋ-ਘੱਟ ਇੰਨਾ ਤਾਂ ਕਰਨਾਈ ਪਵੇਗਾ। ਧਬੀਆਂ ਦੇ ਰੇਟ ਹੀ ਬੜੇ ਆ ਦਾਰੂ ਦਾ ਖਰਚਾ ਘਟਾ ਲਓ। ਇਸ ਤਰ੍ਹਾਂ ਜ਼ਰਾ ਬਣ-ਠਣ ਕੇ ਨਿਕਲੋਂ ਬਾਹਰ : ਹੈਦ ਸਜਾ ਕੇ, ਟਾਈ ਲਾ ਕੇ, ਥੀ ਪੀਸ ਸੂਟ ਤੇ ਬੂਟ ਪਾਲਿਸ਼ ਲਿਸ਼ਕਦੇ। (ਜਦੋਂ ਉਹ ਇਨ੍ਹਾਂ ਚੀਜ਼ਾਂ ਦਾ ਜ਼ਿਕਰ ਕਰਦਾ ਹੈ ਤਾਂ ਬੜੀ ਆਤਮ-ਸੰਤੁਸ਼ਟੀ ਨਾਲ ਆਪਣੇ ਹੌਟ, ਟਾਈ ਤੇ ਬੂਟਾਂ ਵੱਲ ਇਸ਼ਾਰਾ ਕਰਦਾ ਹੈ। (ਤਰਕ-ਸ਼ਾਸਤਰੀ ਨੂੰ ਇੱਥੇ ਤਾਂ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ 27 / ਗੈਂਡੇ ਜੇਨ ਬੇਰੰਜਰ ਜੋਨ ਬਜ਼ੁਰਗ