ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋਨ ਵੇਟਰ ਬੋਰੰਜਰ (ਹਾਲੇ ਬੈਠਾ ਹੈ, ਪਰ ਇਸ ਵਾਰ ਪਹਿਲਾਂ ਨਾਲੋਂ ਵੱਧ ਧਿਆਨ ਦਿੰਦਾ ਹੈ।) ਗੈਂਡਾ! ਉਲਟੀ ਦਿਸ਼ਾ 'ਚੋਂ! ਵੇਟਰ (ਫ਼ੇ ’ਚ ਗਿਲਾਸ ਲੈ ਕੇ) ਕੀ ਹੈ ? ਓ ! ਗੈਂਡਾ! ਟੇ ਡਿੱਗ ਜਾਂਦੀ ਹੈ, ਗਿਲਾਸ ਟੁੱਟ ਜਾਂਦੇ ਹਨ) ਕੈਫ਼ੇ-ਵਾਲਾ ਕੀ ਰੌਲਾ ਹੈ ? ਵੋਟਰ ਗੈਂਡਾ! ਗੈਂਡਾ! ਦੌੜ ਕੇ ਦੂਜੇ ਪਾਸੇ ਵੱਲ ਜਾਂਦਾ ਹੈ। ਦੁਕਾਨਦਾਰ (ਦੁਕਾਨ 'ਚੋਂ ਬਾਹਰ ਆਉਂਦਾ) ਓ ! ਗੈਂਡਾ! ਜੇਨ ਓ ਹਾਂ, ਗੈਂਡਾ! ਮਾਲਕਣ (ਉੱਪਰੋਂ ਖਿੜਕੀ 'ਚੋਂ ਸਿਰ ਕੱਢ ਕੇ) ਹ ਅ ਓ ਗੈਂਡਾ! ਕੈਫ਼ੇ-ਵਾਲਾ ਇਹ ਗਿਲਾਸ ਭੰਨਣ ਦਾ ਕੀ ਮਤਲਬ ਹੋਇਆ। ਉਹ ਤੇ ਇਧਰ ਨੂੰ ਆ ਰਿਹੈ..fਸਿੱਧਾ, ਦੁਕਾਨਾਂ ਦੀਆਂ ਖਿੜਕੀਆਂ ਭੰਨਦਾ... ਡੇਜ਼ੀ (ਖੱਬੇ ਪਾਸਿਓਂ ਆਉਂਦੀ ਹੈ) ਹ .. ਅ ... ਓ... ਗੈਂਡਾ! ਬੇਰੰਜਰ (ਡੇਜ਼ੀ ਨੂੰ ਦੇਖ ਕੇ) ਓ ਡੇਜ਼ੀ! ਪਹਿਲਾਂ ਵਾਂਗ ਹੀ ਲੋਕਾਂ ਦੇ ਭੱਜਣ ਤੇ ਚੀਖਾਂ ਕੁਕਾਂ ਦੀਆਂ ਅਵਾਜ਼ਾਂ ਆਉਂਦੀਆਂ ਹਨ।) ਸਭ ਦਾ ਭਲਾ ਕਰੀਂ ਸਾਈਂ ! ਕੌਫ਼ੇ-ਵਾਲਾ ਇਹਦਾ ਮੁੱਲ ਤਾਰਨਾ ਪਏਗਾ... ਤੈਨੂੰ ! (ਬੇਰੰਜਰ ਖ਼ੁਦ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਜੋ ਡੇਜ਼ੀ ਦਾ ਨਜ਼ਰ ਨਾ ਪਏ। ਬਜ਼ੁਰਗ, ਤਹ-ਸ਼ਾਸਤਰੀ, ਦਕਾਨ ਵਾਲਾਂ ਤੋਂ ਉਸਦੀ ਘਰਵਾਲੀ ਸੈਂਟਰ ਸਟੇਜ ’ਤੇ ਝੁੰਡ ਬਣਾ ਕੇ ਇਕੱਠੇ ਹੁੰਦੇ ਹਨ।) ਸਭ ਦਾ ਭਲਾ ਕਰੀਂ ! (ਬਿੱਲੀ ਦੇ ਮਿਆਂਕਣ ਦੀ ਦਰਦਨਾਕ ਅਵਾਜ਼, ਤੇ ਉਸਦੇ ਨਾਲ ਹੀ ਇਕ ਔਰਤ ਦੀ ਹੋਰ ਵੀ ਦਰਦਨਾਕ ਚੀਖ਼ ) ਸਾਰੇ (ਇਹ ਸਾਰਾ ਕੁਝ ਲਗਭਗ ਨਾਲ-ਨਾਲ ਹੀ ਚਲਦਾ ਹੈ। ਗੋਡੇ ਦੇ ਖੁਰਾਂ ਦੀਆਂ ਅਵਾਜ਼ਾਂ ਦਰ ਹੁੰਦੀਆਂ ਜਾਂਦੀਆਂ ਹਨ। ਘਰੇਲੂ ਔਰਤ ਮੰਚ ਤੋਂ ਆਉਂਦੀ ਹੈ , ਇਸ ਵਾਰ ਉਸਦੇ ਹੱਥਾਂ ’ਚ ਟੋਕਰੀ ਦੀ ਜਗ੍ਹਾ ਬਿੱਲੀ ਦੀ ਖੂਨ ਨਾਲ ਲਿਬੜੀ ਲਾਸ਼ ਹੈ॥ ਘਰੇਲ-ਔਰਤ : (ਡੁਸਕਦੀ ਹੋਈ) ਮੇਰੀ ਮਿਆਉਂ ਮਿੱਧ ਦਿੱਤੀ. ਮੇਰੀ ਮਿਆਉ " ਦਿੱਤੀ ਉਸਨੇ ! ਵੇਟਰ ਉਹਦੀ ਮਿਆਉਂ ਮਿੱਧ ਦਿੱਤੀ ਉਹਨੇ! 32) ਗੈਂਡੇ ਸਾਰੇ ਉਫ !