ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਖਿੜਕੀ ’ਚੋਂ ਦੁਕਾਨਦਾਰ ਤੇ ਉਸਦੀ ਘਰਵਾਲੀ, ਬਜ਼ੁਰਗ, ਡੇਜ਼ੀ, ਤਰਕ-ਸ਼ਾਸਤਰੀ ਤੇ ਕੁਝ ਹੋਰ ਲੋਕ ਉਸ ਘਰੇਲੂ ਔਰਤ ਦੇ ਗਿਰਦ ਇਕੱਠੇ ਹੁੰਦੇ ਹਨ। ਸਾਰੇ ਇਹੋ ਚਰਚਾ ਕਰ ਰਹੇ ਹਨ।) ਸਾਰੇ ਕਿੱਡਾ ਨੂੰਰ ਐ, ਤਾਸਦੀ!ਵਿਚਾਰੀ ਬਿਸੁੰਗੜੀ ਜਿਹੀ! ਬਜ਼ੁਰਗ ਹਾਂ .. ਵਿਚਾਰੀ ਬਿਸੁੰਗੜੀ ਜਿਹੀ! ਡੇਜ਼ੀ ਤੇ ਵੇਟਰ : ਹ... ਹਾਂ , ਵਿਚਾਰੀ ਬਿਲੰਗੜੀ ਜਿਹੀ! ਮਾਲਕਣ, ਖਿੜਕੀ 'ਚੋਂ), ਕੈਫ਼ੇਵਾਲਾ ਬਜ਼ੁਰਗ ਤੇ ਤਰਕ-ਸ਼ਾਸਤਰੀ : ਹਾਂ, ਵਿਚਾਰੀ ਬਿਲੰਗੜੀ ਜਿਹੀ! ਵੇਟਰ ਨੂੰ ਟੁੱਟੇ ਗਿਲਾਸਾਂ ਤੋਂ ਉਲਟੀਆਂ ਕੁਰਸੀਆਂ ਵੱਲ ਇਸ਼ਾਰਾ ਕਰਕੇ) ਖੜਾ ਮੂੰਹ ਕੀ ਦੇਖਦਾਂ ! ਕਚਰਾ ਸਾਫ਼ ਕਰ ਸਾਰਾ। (ਜੇਨ ਚੇ ਬੋਰੰਜਰ ਵੀ ਦੌੜ ਕੇ ਉਸ ਘਰੇਲੂ-ਔਰਤ ਕੋਲ ਪਹੁੰਚਦੇ ਹਨ। ਉਹ ਆਪਣੀ ਮਰੀ ਹੋਈ ਬਿੱਲੀ ਨੂੰ ਬਾਹਾਂ 'ਚ ਲਈ ਰੋਈ ਜਾ ਰਹੀ ਹੈ ) (ਕੁਰਸੀਆਂ ਸਿੱਧੀਆਂ ਕਰਦਾ ਹੈ, ਟੁੱਟਿਆ ਕੱਚ ਸਾਫ਼ ਕਰਦੇ ਹੋਏ ਵਾਰ ਵਾਰ ਉਸ ਔਰਤ ਵੱਲ ਝਾਤੀ ਮਾਰਦਾ ਹੈ। ਵਿਚਾਰੀ ਬਿਲੂਗੜੀ ਵੇਟਰ ਜਿਹੀ ਕੈਫ਼ -ਵਾਲਾ । ਬਜ਼ੁਰਗ ਬੇਰੰਜਰ ਡੋਜ਼ੀ ਬੋਰੰਜਰ ਕੈਫ਼ੇ-ਵਾਲਾ ਵੇਟਰ ਨੂੰ ਕਚਰਾ ਦਿਖਾਉਂਦੇ ਹੋਏ) ਓਧਰ ਦੇਖ... ਓਧਰ ਥੱਲੇ ... ਪੈਰਾਂ 'ਚ ! (ਦੁਕਾਨ ਵਾਲੇ ਨੂੰ ਤੁਹਾਨੂੰ ਕੀ ਲਗਦੈ ... ਕੀ ਮਾਮਲਾ ਕੀ ਹੈ ? ਇਸ ਤਰ੍ਹਾਂ ਰੋਣਾ ਬੰਦ ਕਰ, ... ਹੌਲ ਪੈਂਦਾ! ਓ ਮਿਸਟਰ ਰੰਜਰ, ਤੁਸੀਂ ਇੱਥੇ ਈ ਸੀ ? ਤੁਸੀਂ ਦੇਖਿਆ ? ਗੁੱਡ ਮਾਰਨਿੰਗ ਮਿਸ ਡੇਜ਼ੀ, ਮਾਫ਼ ਕਰਨਾ ਬਸ ਸ਼ੇਵ ਕਰਨ ਦਾ ਟਾਈਮ ਈ ਨੀ ਮਿਲਿਆ, (ਖਿਲਾਰਾ ਸਾਫ਼ ਕਰਾਉਂਦੇ ਹੋਏ ਵਿੱਚ-ਵਿੱਚ ਉਸ ਔਰਤ ਵੱਲ ਦੇਖ ਕੋ) ਵਿਚਾਰੀ ਬਿਲੰਗੜੀ ਜਿਹੀ! (ਕਚਰਾ ਸਾਫ਼ ਕਰ ਰਿਹਾ ਹੈ, ਉਸਦੀ ਪਿੱਠ ਉਸ ਔਰਤ ਵੱਲ ਹੈ। ਵਿਚਾਰੀ ਬਿਸੁੰਗੜੀ ਜਿਹੀ ! (ਇਹ ਤਮਾਮ ਟਿੱਪਣੀਆਂ ਬੜੀ ਤੇਜ਼ੀ ਨਾਲ ਆਉਣੀਆਂ ਚਾਹੀਦੀਆਂ ਹਨ, ਇਕਦਮ ਉੱਪਰ-ਥੱਲੇ) ਇਹ ਤਾਂ ਹੱਦ ਹੁੰਦੀ ਜਾ ਰਹੀ ! ਇਹ ਤਾਂ ਹੱਦ ਹੁੰਦੀ ਜਾ ਰਹੀ ! ਮਰੀ ਹੋਈ ਬਿੱਲੀ ਨੂੰ ਬਾਹਾਂ 'ਚ ਝਲਾਉਂਦੀ ਹੈ। ਮੇਰੀ ਨਿਕੜੀ ਜਈ ਵੇਟਰ ਮਾਲਕਣ ਜੋਨ ਘਰਲੂ-ਔਰਤ : 33 / ਗੈਂਡੇ