ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਜੋਨ : ਇਹ ਤਾਂ ਹੈ, ਤਾਂਹੀਓਂ ਤਾਂ ਦਿਖਦਾ ਸੀ, ਹੋਰ ਵੀ ਸਾਫ਼ ਸਾਫ਼ । ਘਰੇਲੂ-ਔਰਤ : (ਪੀਣ ਤੋਂ ਬਾਅਦ) ਮੇਰੀ ਬਿਸੁੰਗੜੀ! ਬੋਰੰਜਰ | : (ਖਿਝ ਕੇ) ਨਿਰੀ ਬਕਵਾਸ ! ਮਾਲਕਣ : (ਖਿੜਕੀ 'ਚੋਂ ਹੀ) ਮੇਰੇ ਕੋਲ ਹੋਰ ਹੈਗੀ ਬਿੱਲੀ, ਤੂੰ ਰੱਖ ਲਈਂ। ਜੇਨ : (ਬੇਰੰਜਰ ਨੂੰ) ਕੀ..ਮੈਂ ? ਤੂੰ ਮੇਰੇ ਤੇ ਬਕਵਾਸ ਦਾ ਇਲਜ਼ਾਮ ਲਾ ਰਿਹੈਂ, ਇੰਨੀ ਹਿੰਮਤ ? ਘਰੇਲੂ-ਔਰਤ : (ਮਾਲਕਣ ਨੂੰ) ਹੁਣ ਕਦੇ ਨੀ ਰੱਖਾਂਗੀ ਮੈਂ ਹੋਰ ! (ਰੋਂਦੀ ਹੋਈ ਫੋਰ ਮਰੀ ਬਿੱਲੀ ਨੂੰ ਬੁਲਾਉਣ ਲੱਗਦੀ ਹੈ॥ ਬੋਰੰਜਰ ਬਿਲਕੁਲ, ਸਰਾਸਰ ਊਲ-ਜਲੂਲ... ਖ਼ਾਲੀ ਝੱਗ ! ਕੈਫ਼ੇ-ਵਾਲਾ (ਘਰੋਲੁ-ਔਰਤ ਨੂੰ) ਹੋਣੀ ਨੂੰ ਤੇ ਭਾਈ ਮੰਨਣਾ ਈ ਪੈਂਦਾ...ਜੋਂ ਹੋ ਗਿਆ ! ਮੈਂ ਕਦੇ ਜ਼ਿੰਦਗੀ 'ਚ ਕੋਈ ਉਲ-ਜਲੂਲ ਗੱਲ ਨਹੀਂ ਕੀਤੀ ! ਬਜ਼ੁਰਗ ਕੋਸ਼ਿਸ਼ ਕਰੋ ! ਸਮਝਾਓ ਰਤਾ ਮਨ ਨੂੰ, ਇਹੋ ਹੋਣਾ ਸੀ! ਬੇਰੰਜਰ ਤੂੰ ਕੁਝ ਨਹੀਂ, ਬਸ ਨਿਰਾ ਪਾਖੰਡੀ ਏਂ.(ਅਵਾਜ਼ ਉੱਚੀ ਹੁੰਦੀ ਜਾਂਦੀ ਹੈ) ਕੋਰਾ ਕਾਗਜ਼ੀ ਪੰਡਾ... ਜਿਹੜਾ ਹਰ ਵੇਲੇ ਅਡੰਬਰ ਕਰਦਾ। ਕੈਫ਼ੇ-ਵਾਲਾ (ਜੋਨ ਤੇ ਬੇਰੰਜਰ ਨੂੰ ਕੀ ਹੋਇਆ ਜਨਾਬ ! ਬੇਰੰਜਰ (ਬੋਲੀ ਜਾਂਦਾ ਹੈ) ... ਇਸ ਤੋਂ ਵੀ ਵੱਧ, ਇੱਕ ਢੋਂਗੀ ਪੀਂਗਾ ਪੰਡਤ ਜਿਸਨੂੰ ਕੁਝ ਪਤਾ ਨਹੀਂ ਕਿ ਉਹ ਕੀ ਕਹਿ ਰਿਹੈ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਏਸ਼ਿਆਈ ਗੈਂਡਾ ਹੈ ਜਿਸਦੀ ਨੱਕ `ਤੇ ਇੱਕ ਸਿੰਗ ਹੁੰਦਾ, ਤੇ ਦੋ ਸਿੰਗਾਂ ਵਾਲਾ ਅਫ਼ਰੀਕਨ। (ਬਾਕੀ ਸਾਰੇ ਲੋਕ ਵੀ ਉਸ ਔਰਤ ਨੂੰ ਛੱਡ ਕੇ ਜੇਨ ਤੇ ਬੋਰੰਜਰ ਦੁਆਲੇ ਇਕੱਠੇ ਹੁੰਦੇ ਹਨ ਜੋ ਚੀਖ਼-ਚੀਖ਼ ਕੇ ਬੋਲ ਰਹੇ ਹਨ) ਜੋਨ : ਸਰਾਸਰ ਗ਼ਲਤ। ਸਗੋਂ ਇਸਤੋਂ ਉਲਟਾ ਹੈ ! ਘਰੇਲੂ-ਔਰਤ : ਕਿੰਨੀ ਪਿਆਰੀ ਸੀ ਉਹ ! ਬੋਰੰਜਰੇ : ਸ਼ਰਤ ਲਾਉਣੀ ? ਵੇਟਰ ਗੱਲ ਸ਼ਰਤ ਤਾਈਂ ਪਹੁੰਚ ਗਈ ! ਡੇਜ਼ੀ

(ਬੇਰੰਜਰ ਨੂੰ) ਮਿਸਟਰ ਬੇਰੰਜਰ ... ਕਿਉਂ ਪ੍ਰੇਸ਼ਾਨ ਹੋ ਰਹੇ ਹੋ। ਜੋਨ

ਸ਼ਰਤ...ਤੇਰੇ ਨਾਲ ! ਤੇਰੇ ਤਾਂ ਆਪਣੇ ਈ ਦੋ ਦੋ ਸਿੰਗ ਨੇ ... ਗੱਡੇ : ਏਸ਼ਿਆਈ ... ਮੰਗੋਲ.. ਗੈਂਡਾ! ਵੋਟਰ ਮਾਲਕਣ ਖਿੜਕੀ 'ਚੋਂ ਆਪਣੇ ਪਤੀ ਨੂੰ) ਉਹ ਤਾਂ ਹੱਥੋਪਾਈ ਹੋਣ ਲੱਗੇ: ਦੁਕਾਨਦਾਰ ਕੈਫ਼ੇ-ਵਾਲਾ ਆਪਣੀ ਪਤਨੀ ਨੂੰ ਬਕਵਾਸ ਬੰਦ ਕਰ ਸਿਰਫ਼ ਸ਼ਰਤ ਲਾ ਰਹੇ ? ਦੋਹਾਂ ਨੂੰ ਰੋਕਦੇ ਹੋਏ) ਦੇਖੋ ... ਅਸੀਂ ਇੱਥੇ ਕੋਈ ਤਮਾਸ਼ਾ ਨੇਹਾ ਚਾਹੁੰਦੇ। ਓ ਤੋਰੇ ਦੀ... 367 ਗੈਂਡੇ