ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਜ਼ੀ ਪੈਪਿਲੋਂ ਬੇਰੰਜਹ ਡੋਜ਼ੀ ਮਿਸੇਜ਼ ਬਿਊਫ਼ : वैधले भिमेन 1ਮਜ ਬਿਊਫ਼ : ਉਸਨੇ , ਬੀਮਾਰ ਹੋ ਜਾਂ ਆ ਨਹੀਂ ਰਿਹਾ ? ਨਹੀਂ.., ਮੈਨੂੰ ਤਾਂ ਕੁਝ ਨਹੀਂ ਕਿਹਾ । ਆਪਣਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਂਦਾ ਹੈ। ਇਹੋ ਹਾਲ ਰਿਹਾ ਤਾਂ ਮੈਨੂੰ ਕੱਢਣਾ ਪੈ ਜਾਣਾ ਇਹਨੂੰ । ਪਹਿਲਾਂ ਵੀ ਇਉਂ ਈ ਕੀਤਾ ਸੀ ਇਹਨੇ, ਗੇਮ ਖੇਡਦਾ... ਗੇਮ, ਮੇਰੇ ਨਾਲ। ਹੁਣ ਤੱਕ ਮੈਂ ਚੁੱਪ ਹਾਂ, ਪਰ ਇੰਝ ਤਾਂ ਚੱਲਣਾ ਨਹੀਂ। ਕਿਸੇ ਕੋਲ ਚਾਬੀ ਹੈ ਉਹਦੇ ਡੈਸਕ ਦੀ? ਉਸੇ ਵੇਲੇ ਮਿਸੇਜ਼ ਬਿਉਫ਼ ਅੰਦਰ ਆਉਂਦੀ ਹੈ। ਜਦ ਪੈਪਿਲੋਂ ਬੋਲ ਰਿਹਾ ਹੈ, ਉਸ ਸਮੇਂ ਉਸਨੂੰ ਪੌੜੀਆਂ ਚੜਦੇ ਦੇਖਿਆ ਜਾ ਸਕਦਾ ਹੈ। ਉਹ ਕਾਹਲੀ ਨਾਲ ਅੰਦਰ ਦਾਖ਼ਲ ਹੁੰਦੀ ਹੈ, ਉਸਨੂੰ ਸਾਹ ਚੜ੍ਹਿਆ ਹੋਇਆ ਹੈ, ਉਹ ਬਹੁਤ ਘਬਰਾਈ ਹੋਈ ਹੈ। ਮਿਸੇਜ਼ ਬਿਊਫ਼ ,.. ਤੁਸੀਂ ! ਗੁੱਡ-ਮਾਰਨਿੰਗ ਮਿਸਜ਼ ਬਿਉਫ਼ । ਗੁੱਡ-ਮਾਰਨਿੰਗ, ਮਿਸਟਰ ਪੈਪਿਲੋਂ (ਸਾਰਿਆਂ ਵੱਲ) ਗੁੱਡਮਾਰਨਿੰਗ । ਓ.., ਤੁਹਾਡੇ ਹਸਬੈਂਡ ਕਿੱਥੇ ਨੇ ? ਕੀ ਹੋਇਆ ਉਨ੍ਹਾਂ ਨੂੰ ? ਕੁਝ ਜ਼ਿਆਦਾ ਹੀ ਮੁਸ਼ਕਿਲ ਆ ਰਹੀ ਹੈ ਉਨ੍ਹਾਂ ਨੂੰ, ਦਫ਼ਤਰ ਆਉਣ ’ਚ ? ਸਾਹ ਉੱਖੜਿਆ ਹੋਇਆ) ਪਲੀਜ਼ ਤੁਸੀਂ.. ਮਾਫ਼ ਕਰ ਦਿਓ ...ਉਨ੍ਹਾਂ ਨੂੰ। ਮੇਰਾ ਮਤਲਬ .. ਮੇਰੇ ਪਤੀ.. ਉਹ ਵੀਕਐਂਡ .. ’ਤੇ ਮਾਮ-ਰੈੱਡ ਵੱਲ ਗਏ ਸੀ। ਉੱਖ ਫਲੁ ... ਫਲੂ ਹੋ ਗਿਆ ... ਸੱਚਮੁੱਚ ? (ਇੱਕ ਕਾਗਜ਼ ਪੈਪਿਲੋਂ ਨੂੰ ਦਿੰਦੀ ਹੈ) ਟੈਲੀਗ੍ਰਾਮ ਚ ਇਹੋ ਲਿਖਿਆ। ਬੁੱਧਵਾਰ ਤੱਕ ਸ਼ਾਇਦ, ਮੁੜ ਆਉਣਗੇ ! (ਉਸਦਾ ਰੰਗ ਉੱਡਿਆ ਹੋਇਆ ਹੈ। ਮੈਂ... ਬੈਠ ਸਕਦੀ ਹਾਂ..., ਥੋੜਾ ਪਾਣੀ.. (ਬੋਰੰਜਰ ਆਪਣੀ ਕੁਰਸੀ ਸੈਂਟਰ ਸਟੇਜ ਵੱਲ ਘੜੀਸ ਕੇ ਲੈ ਜਾਂਦਾ ਹੈ। ਉਹ ਧੜੰਮ ਕਰਕੇ ਉਸਤੇ ਬੈਠ ਜਾਂਦੀ ਹੈ॥ (ਡੇਜ਼ੀ ਨੂੰ) ਪਾਣੀ ਪਿਆਓ ਇਨ੍ਹਾਂ ਨੂੰ। ਜੀ, ਹੁਣੇ ਲਿਆਈ ! ਯੁਡਾਰਡ ਤੋਂ ਪੈਪਿਲੋਂ ਗੱਲਾਂ ਕਰਦੇ ਹਨ। ਇਸ ਦੌਰਾਨ ਡੇਜ਼ੀ ਉਸਨੂੰ ਪਾਣੀ ਲਿਆ ਕੇ ਪਿਲਾਂਦੀ ਹੈ।) (ਪੈਪਿਲੋਂ ਨੂੰ ਦਿਲ ਥੋੜਾ ਕਮਜ਼ੋਹ ਲੱਗਦਾ... ਪਰੇਸ਼ਾਨੀ ਤਾਂ ਹੈ, ਹੁਣ ਮਿਸਟਰ ਬਿਉਫ਼ ਆ ਨਹੀਂ ਸਕਦੇ। ਪਰ ਤੁਹਾਨੂੰ ਏਨਾ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਨਹੀਂ... ਓ .. ਇਹ ਗੱਲ ਨਹੀਂ ...: ਅਸਲ 'ਚ ਘਰ ਤੋਂ ਈ... ਇੱਕ ਪੈਪਿਲੋਂ ਮਿਲੇਜ ਬਿਊਫ਼ : ਪੈਪਿਲੋਂ ਡੋਜ਼ੀ ਯੁਡਾਰਡ ਪੈਪਿਲੋਂ ਮਿਜ ਬਿਊਫ : ਨਹ ' 55 । ਗੈਂਡੇ