ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਟਾਰਡ ਡੇਜ਼ੀ ਬੇਰੰਜਰ ਪੈਪਿਲੋਂ (ਉਹ ਸਾਰੇ ਖਿੜਕੀ ਵੱਲ ਜਾਂਦੇ ਹਨ। ਸਿਰਫ਼ ਮਿਜ਼ ਬਿਊਫ ਕੁਰਸੀ ’ਤੇ ਬੈਠੀ ਰਹਿ ਜਾਂਦੀ ਹੈ ਤੇ ਬਟਾਰਡ, ਜੋ ਸੈਂਟਰ ਸਟੇਜ 'ਤੇ ਖੜ੍ਹਾ ਹੈ ਮੈਨੂੰ ਪਤਾ ਇਸਦੀ ਜੜ੍ਹ ਕਿੱਥੇ ਹੈ। ਖਿੜਕੀ ਕੋਲੋਂ) ਇਹ ਤਾਂ ਬਹੁਤ ਉੱਚੀ ਹੈ! ਸਾਨੂੰ ਫਾਇਰਬ੍ਰਿਡ ਵਾਲਿਆਂ ਨੂੰ ਫੋਨ ਕਰਨਾ ਚਾਹੀਦਾ ਹੈ, ਉਹ ਆਪੇ ਪੌੜੀ ਲੈ ਕੇ ਆਉਣਗੇ! ਮਿਸ ਡੇਜ਼ੀ, ਤੁਸੀਂ ਮੇਰੇ ਆਫਿਸ 'ਚੋਂ ਫਾਇਰਬ੍ਰਿਡ ਨੂੰ ਫੋਨ ਕਰੋ ! ਉਹ ਉਸਨੂੰ ਪਿੱਛੇ ਆਉਣ ਦਾ ਇਸ਼ਾਰਾ ਕਰਦਾ ਹੈ।) (ਡੇਜ਼ੀ ਅਪ-ਸਟੋਜ ਵੱਲ ਜਾਂਦੀ ਹੈ ਤੇ ਟੈਲੀਫੋਨ 'ਤੇ ਗੱਲ ਕਰਨ ਦੀ ਉਸਦੀ ਆਵਾਜ਼ ਸੁਣਾਈ ਪੈਂਦੀ ਹੈ: ‘ਹੌਲ ਹੈਲੋ .. ਫਾਇਰਗ੍ਰੇਡ ਦਾ ਆਫ਼ਿਸ ਹੈ ? ਫੋਨ 'ਤੇ ਹੁੰਦੀ ਵਾਰਤਾ ਦੀ ਅਵਾਜ਼ ਆਉਂਦੀ ਰਹਿੰਦੀ ਹੈ (ਅਚਾਨਕ ਉੱਠ ਖੜੀ ਹੁੰਦੀ ਹੈ। ਮੈਂ ਉਸਨੂੰ ਨਹੀਂ ਛੱਡ ਸਕਦੀ! ਨਹੀਂ ਛੱਡ ਸਕਦੀ...! ਜੇ ਤੁਸੀਂ ਤਲਾਕ ਲੈਣਾ ਚਾਹੋਂ... ਤਾਂ ਤੁਹਾਡਾ ਕੇਸ ਬਿਲਕੁਲ ਵਾਜਿਬ ਮਿਸੇਜ਼ ਬਿਊਫ਼ : ਪੈਪਿਲੋਂ ਡਯੂਡਾਰਡ : ਮਿਸੇਜ ਬਿਊਫ਼ : ਬਟਾਰਡ ਝਯੂਡਾਰਡ ਬੋਰੰਜਰ ਮਿਜ਼ੋਜ਼ ਬਿਊਫ਼ : ਡਯੂਡਾਰਡ ਮਿਸੇਜ਼ ਬਿਊਫ਼ : ਪੈਪਿਲੋਂ ਮਿਸੋਜ਼ ਬਿਊਫ਼ : ਨੁਕਸਾਨ ਤਾਂ ਤੁਹਾਡਾ ਈ ਹੋਇਆ। ਨਹੀਂ!ਇਹ ਸਮਾਂ ਨਹੀਂ ... ਅਜਿਹੀਆਂ ਗੱਲਾਂ ਦਾ।ਮੈਂ ਆਪਣੇ ਪਤੀ ਨੂੰ ਏਸ ਹਾਲਤ 'ਚ ਨਹੀਂ ਛੱਡ ਸਕਦੀ। ਤੁਸੀਂ ਬਹੁਤ ਨੇਕ ਔਰਤ ਹੈ। (ਮਿਸੋਜ਼ ਬਿਉਫ਼ ਨੂੰ) ਪਰ ਤੁਸੀਂ ਕਰੋਗੇ ਕੀ ? (ਉਹ ਬਾਹਰ ਵੱਲ ਨੂੰ ਦੌੜਦੀ ਹੈ।) ਦੇਖ ਕੇ ਮੈਂ ਉਹਨੂੰ ਨਹੀਂ ਛੱਡ ਸਕਦੀ, ਇਸ ਹਾਲੜ ’ਚ ਤਾਂ ਉੱਕਾ ਈ ਨਹੀਂ ! ਫੜੇ ਉਹਨੂੰ ! ਘਰ ਲੈ ਕੇ ਜਾਵਾਂਗੀ ਉਸਨੂੰ! ਉਹ ਕਰ ਕੀ ਰਹੀ ਹੈ ? ਛਾਲ ਮਾਰਨ ਲੱਗਦੀ ਹੈ। ਮੈਂ ਆ ਰਹੀ ਹਾਂ, ਆ ਰਹੀ ਹਾਂ ... ਮੇਰੇ ਪਿਆਰੋ ! ਛਾਲ ਮਾਰਨ ਲੱਗੀ.. ਫਰਜ਼ ਨਿਭਾ ਰਹੀ ਏ ਆਪਣਾ.. ਏਦਾਂ ਨਹੀਂ ਕਰ ਸਕਦੀ ਉਹ ... 50 / ਗੈਂਡੇ ਬੇਰੰਜਰ ਬਟਾਰਡ ਡਯੂਡਾਰਡ