ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੂਡਾਰਡ ਬੇਰੰਜਰ ਵਾਇਰ-ਮੌਨ ਡਯੁਡਾਰਡ ਬੇਰੰਜਰ ਹਰਗਿਜ਼ ਨਹੀਂ, ਮੈਂ ਬਾਅਦ .. ’ਚ... ਪਲੀਜ਼, ਤੁਸੀਂ.. ਆਖ਼ਿਰ .., ਨਹੀਂ ਨਹੀਂ... ਓ ਜਲਦੀ ਕਰੋ ! ਨਹੀਂ...ਚਲੋ .. .ਚਲੋ ...ਤੁਸੀਂ.. ਮੈਂ... ਬਾਅਦ... ਨਹੀਂ.. ਮੈਂ.... ਬਾਅਦ.. ’ਚ। ਦੋਹੇਂ ਇਕੱਠੇ ਉੱਤਰਦੇ ਹਨ। ਫ਼ਾਇਰਮੈਨ ਉਨ੍ਹਾਂ ਦੀ ਮਦਦ ਕਰਦਾ ਹੈ ! ਪਰਦਾ ਡਿੱਗਦਾ ਹੈ॥ ਪਰਦਾ ਦ੍ਰਿਸ਼ ਦੂਜਾ (ਜੋਨ ਦਾ ਘਰ ਹੈ। ਦ੍ਰਿਸ਼ ਲਗਭਗ ਦੂਜੇ ਐਕਟ ਦੇ ਪਹਿਲੇ ਦ੍ਰਿਸ਼ ਵਰਗਾ ਹੀ ਹੈ। ਮੰਚ ਦੋ ਹਿੱਸਿਆਂ `ਚ ਵੰਡਿਆ ਹੋਇਆ ਹੈ ! ਮੰਚ ਦੇ ਸੱਜੇ ਪਾਸੇ ਜੈਨ ਦਾ ਬੈੱਡਰੂਮ ਹੈ, ਜਿਹੜਾ ਉਸ ਹਿੱਸੇ ਦੇ ਤਕਰੀਬਨ ਤਿੰਨ ਚੌਥਾਈ ਹਿੱਸੇ ’ਚ ਫੈਲਿਆ ਹੈ।ਅੱਪ-ਸਟੇਜ 'ਤੇ ਇੱਕ ਕੁਰਸੀ ਜਾਂ ਆਰਾਮ-ਕੁਰਸੀ ਪਈ ਹੈ, ਜਿਸ ਉੱਤੇ ਬੇਰੰਜਰ ਬੈਠਦਾ ਹੈ। ਵਿਚਕਾਰ ਇੱਕ ਦਰਵਾਜ਼ਾ ਹੈ ਜਿਹੜਾ ਜੋਨ ਦੇ ਬਾਥਰੂਮ ਵੱਲ ਜਾਂਦਾ ਹੈ। ਜੇਨ ਜਦੋਂ ਨਹਾਉਣ ਲਈ ਜਾਂਦਾ ਹੈ ਤਾਂ ਫ਼ਵਾਰੇ ਦੀ ਅਵਾਜ਼ ਬਾਹਰ ਤਾਈਂ ਆਉਂਦੀ ਹੈ। ਕਮਰੇ ਦੇ ਖੱਬੇ ਪਾਸੇ ਦੀ ਮੰਚ ਦੋ ਹਿੱਸਿਆਂ `ਚ ਵੰਡਿਆ ਹੋਇਆ ਹੈ। ਸੈਂਟਰ ਸਟੇਜ `ਤੇ ਇੱਕ ਦਰਵਾਜ਼ਾ ਹੈ ਜਿਹੜਾ ਪੌੜੀਆਂ ਵੱਲ ਨੂੰ ਜਾਂਦਾ ਹੈ। ਸਾਜ-ਸੱਜਾ ਜਿੰਨੀ ਸਟਾਇਲਿਸ਼ ਹੋਏ , ਬੇਹਤਰ ਹੈ। ਦਰਵਾਜ਼ਾ ਇੱਕੋ ਪੱਲੋ ਦਾ ਹੋ ਸਕਦਾ ਹੈ । ਖੱਬੇ ਪਾਸੇ ਪੌੜੀਆਂ ਹਨ; ਸਿਖਰਲੀਆਂ ਪੌੜੀਆਂ ਦਿਖਾਈ ਪੈਂਦੀਆਂ ਹਨ, ਅੱਗੇ ਰੇਲਿੰਗ ਤੇ ਥੋੜੀ ਜਿਹੀ ਥਾਂ ਹੈ, ਜਿਸਦੇ ਪਿੱਛਲੇ ਪਾਸੇ ਗੁਆਂਢੀ ਦਾ ਫਲੈਟ ਹੈ।ਉਸ ਫਲੈਟ ਦਾ ਸ਼ੀਸ਼ੇ ਦਾ ਦਰਵਾਜ਼ਾ ਦਿਖਦਾ ਹੈ, ਜਿਸ 'ਤੇ ਲਿਖਿਆ ਹੋਇਆ ਹੈ : ‘ਕੇਅਰ-ਟੇਕਰ (ਪਰਦਾ ਉੱਠਦਾ ਹੈ ਤਾਂ, ਜੇਨ ਕੰਬਲ ਲਈ ਬਿਸਤਰ 'ਤੇ ਪਿਆ ਹੈ । ਉਸਦੀ ਪਿੱਠ ਦਿਖਾਈ ਪੈਂਦੀ ਹੈ ਤੇ ਖੰਘਣ ਦੀ ਆਵਾਜ਼ ਆਉਂਦਾ ਹੈ। ਥੋੜੀ ਦੇਰ ਬਾਅਦ ਬੇਰੰਜਰ ਪੌੜੀਆਂ ਚੜਦਾ ਦਿਖਾਈ ਪੈਂਦਾ ਹੈ। ਉਹ ਉੱਪਰ ਆ ਕੇ ਦਰਵਾਜ਼ਾ ਖੜਕਾਉਂਦਾ ਹੈ। ਜੇ ਕੋਈ ਜਵਾਬ ਨਹੀਂ ਦਿੰਦਾ। ਬੇਰੰਜਰ ਮੜ ਦਰਵਾਜ਼ਾ ਖੜਕਾਉਂਦਾ ਹੈ) ਜੋਨ! (ਵੇਰ ਖੜਕਾਉਂਦਾ ਹੈ। ਜੇਨ! ਦੂਜੇ ਪਾਸੇ ਦਾ ਦਰਵਾਜ਼ਾ ਹੌਲੀ ਜਿਹੇ ਖੁੱਲਦਾ ਹੈ ਤੇ ਛੋਟੇ ਜਿਹ ਬੋਰੰਜਰ 66 ) ਗੈਂਡੇ