ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜ਼ਰ ਜੋਨ ਬੋਰੰਜਰ ਬੋਰੰਜਰ नेरु ਬੇਰੰਜਰ ਜਨ ਬੋਰੰਜਰ ਜੇਨ ਬੋਰੰਜਰ ਜੈਨ ਬੇਰੰਜਰ ਝਾਤ ਮਾਰੀ ਐ। ਨਹੀਂ, ਮੈਂ ਚਿੜਾ ਨਹੀਂ ਰਿਹਾ। (ਖੁਰਦਰਾ) ਅੱਛਾ ... ਲੱਗਦਾ ਤਾਂ ਨਹੀਂ। ਸਾਹ ਵੀ ਬੋਝਲ ਹੋ ਰਹੀ ਏ । ਗਲਾ ਠੀਕ ਹੈ ? (ਜੇਨ ਮੁੜ ਆਪਣੇ ਬੈੱਡ 'ਤੇ ਜਾ ਕੇ ਬੈਠ ਜਾਂਦਾ ਹੈ) ਗਲਾ ਖ਼ਰਾਬ ਹੈ ਤਾਂ, ਟੌਸਲ ਵੀ ਹੋ ਸਕਦੇ। ਕਿਉਂ ... ਕਿਉਂ ਹੋ ਸਕਦੇ... ਹੌਂਸਲ। ਇਹਦੇ ’ਚ ਸੰਗਣ ਵਾਲੀ ਕੀ ਗੱਲ ਹੈ, ਮੈਨੂੰ ਕਈ ਵਾਰ ਹੋ ਜਾਂਦੈ। ਨਬਜ਼ ਵਿਖਾ ਜ਼ਰਾ। (ਉੱਠ ਕੇ ਉਸਦੀ ਨਬਜ਼ ਦੇਖਦਾ ਹੈ1) (ਹੋਰ ਵੀ ਖੁਰਦਰੀ ਅਵਾਜ਼ 'ਚ) ਓਹ, ਸਭ ਠੀਕ ਹੋ ਜਾਏਗਾ। ਨਬਜ਼ ਤਾਂ ਨਾਰਮਲ ਹੈ। ਘਬਰਾਉਣ ਦੀ ਲੋੜ ਨਹੀਂ। ਮੈਂ ਕੋਈ ਘਬਰਾਇਆ ਨਹੀਂ; ਮੈਂ ਕਿਉਂ ਘਬਰਾਵਾਂਗਾ ? ਹਾਂ, ਠੀਕ ਤਾਂ ਹੈ, ਥੋੜੇ ਆਰਾਮ ਕਰੋ.. ਸਭ ਠੀਕ ਹੋ ਜਾਏਗਾ ! ਆਰਾਮ ਦਾ ਸਮਾਂ ਨਹੀਂ ਮੇਰੇ ਕੋਲ। ਕੁਝ ਖਾਣ ਨੂੰ ਲੈ ਕੇ ਆਉਣਾ। ਜੇ ਭੁੱਖ ਠੀਕ ਹੈ ਤਾਂ ਬਸ ਸਭ ਠੀਕ ਹੈ। ਪਰ ਫੇਰ ਵੀ, ਕੁਝ ਦਿਨ ਤਾਂ ਆਰਾਮ ਕਰਨਾ ਚਾਹੀਦਾ। ਪਰਹੇਜ਼ ਹਮੇਸ਼ਾ ਚੰਗਾ ਹੁੰਦਾ ਭਾਈ ਡਾਕਟਰ ਆਇਆ ਸੀ ? ਮੈਂ ਡਾਕਟਰ ਤੋਂ ਕੀ ਕਰਾਉਣੈ। ਪਰ ਤੈਨੂੰ ਲੋੜ ਹੈ ਉਸਦੀ ਹੁਣ ਤੂੰ ਡਾਕਟਰ ਲੈਣ ਨਾ ਚਲਾ ਜਾਈਂ, ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਡਾਕਟਰ ਆਏ ! ਮੈਂ ਆਪਣਾ ਖ਼ਿਆਲ ਰੱਖ ਸਕਦਾਂ। ਪਰ ਡਾਕਟਰੀ ਸਲਾਹ ਨੂੰ ਇਉਂ ਰੱਦ ਨਹੀਂ ਕਰ ਸਕਦੇ । ਡਾਕਟਰਾਂ ਦਾ ਕੀ ਹੈ, ਉਹ ਤਾਂ ਊਂ ਈ ਬੀਮਾਰੀਆਂ ਲੱਭ ਲੈਂਦੇ .. ਜਿਹੜੀਆਂ ਹੁੰਦੀਆਂ ਹੀ ਨਹੀਂ। ਕਿਸੇ ਦੇ ਭਲੇ ਦੀ ਖ਼ਾਤਰ ਹੀ ਨਾ, ਲੋਕਾਂ ਦਾ ਖ਼ਿਆਲ ਰੱਖਣ ਲਈ, ਹੋਰ ਉਨ੍ਹਾਂ ਕੀ ਲੈਣਾ। ਮੈਂ ਤੈਨੂੰ ਦੱਸ ਰਿਹਾਂ, ਉਹ ਬਸ ਬੀਮਾਰੀਆਂ ਘੜਦੇ ਆ, ਲੱਭਦੇ...! ਹੋ ਸਕਦਾ ਹੈ; ਪਰ ਲੱਭਣ ਤੋਂ ਬਾਅਦ ਠੀਕ ਵੀ ਤਾਂ ਕਰਦੇ..। ਮੇਰਾ ਸਿਰਫ਼ ਡੰਗਰ ਡਾਕਟਰਾਂ 'ਚ ਯਕੀਨ ਹੈ। ਬਸ ! (ਬੇਰੰਜਰ ਜਿਹੜਾ ਉਸਦੀ ਨਬਜ਼ ਛੱਡ ਚੁੱਕਾ ਸੀ, ਮੁੜ ਫੜਦਾ ਹੈ ) ਨਸਾਂ 'ਚ ਸੋਜ ਆ ਰਹੀ ਹੈ, ਬਾਹਰ ਨੂੰ ਉੱਭਰ ਰਹੀਆਂ ..! ਮਰਦਾਨਗੀ ਦੀ ਨਿਸ਼ਾਨੀ ਹੈ । ਠੀਕ ਹੈ ਸਿਹਤ ਤੇ ਤਾਕਤ ਦੀ ਨਿਸ਼ਾਨੀ ਤਾਂ ਹੈ ਇਹ.., ਪਰ ਜੇਨ ਬੋਰੰਜਰ ਜੋਨ ਬੇਰੰਜਰ ਬੇਰੰਜਰ ਜੋਨ ਬੇਰੰਜਰ ਜੋਨ ਬੇਰੰਜਰ नेरु ਬੋਰੰਜਰ 1 ਗੈਂਡੇ