ਪੰਨਾ:ਚੁਲ੍ਹੇ ਦੁਆਲੇ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ


੧. ਪ੍ਰੇਮ-ਪੂੰਗਰਾ ਪੇਂਡੂਆਂ ਕੀ ਦੀ ਸੇਵਾਂ ਕਰਿਆ ਕਰਦਾ ਸੀ ?
੨, ਪ੍ਰੇਮ-ਪੂੰਗਰੇ ਆਪਣੀ ਸ਼ਰੇਣੀ ਦੇ ਲੋਕਾਂ ਨੂੰ ਉਸ ਨਾਲਈਰਖਾਂ ਕਿਉਂ ਹੋ ਗਈ ?
੩. ਉਨ੍ਹਾਂ ਨੇ ਪੇਂਡੂਆਂ ਨੂੰ ਉਸ ਦੇ ਵਿਰੁਧ ਕਿਵੇਂ ਭੜਕਾਇਆ ?
੪. ਭੜਕਾਏ ਹੋਏ ਪੇਂਡੂਆਂ ਨੇ ਉਸ ਨਾਲ ਕਿਹੋ ਜਿਹਾ ਸਲੂਕ ਕੀਤਾ ?
੫.ਫਿਰ ਪਛਤਾਵੇ ਵਿਚ ਉਨ੍ਹਾਂ ਨੇ ਕੀ ਫ਼ੈਸਲਾ ਕੀਤਾ? ਨੇ
੬ .ਉਨਾਂ ਦੀ ਪ੍ਰੇਮ ਪੂਰੇ ਨਾਲ ਮੁਲਾਕਾਤ ਬਿਆਨ ਕਰੋ ।
੭.ਵੀਰੋ ਕੌਣ ਸੀ ? ਉਸ ਤੇ ਦੁੱਖ ਵੇਲੇ ਪ੍ਰੇਮ ਪੂੰਗਰੇ ਦਾ ਕਿਵੇਂ ਸਾਥ ਦਿਤਾ ?
੮.ਹੇਠ ਲਿਖੇ ਸ਼ਹੀਦਾਂ ਤੇ ਉਪਵਾਕਾਂ ਰਾ ਅਰਥ ਤੇ ਵਰਤੋਂ ਕਰ ਜਣੇ ਖਣੇ; ਹੋਰ ਦੀ ਹੋਰ ਹੋ ਗਈ । ਦਿਲ ਨੂੰ ਧੂ ਪਾਣਾ।
੯.ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ:-ਬੁਢਾ,ਮੁੰਡਿਆਂ, ਇਸਤਰੀ, ਨੋਕਰ।

੬੬