ਪੰਨਾ:ਚੁਲ੍ਹੇ ਦੁਆਲੇ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ


੧. ਪੇਮੀ ਦੇ ਨਿਆਣਿਆਂ ਨੂੰ ਕੀ ਡਰ ਸਨ ?
੨. ਭੈਣ ਨੇ ਕੀ ਕਹਾਣੀ ਸੁਣਾਈ ?
੩, ਭੈਣ ਭਰਾ ਨੇ ਸੜਕ ਨੂੰ ਅੰਤ ਵਿਚ ਕਿਵੇਂ ਪਾਰ ਕੀਤਾ ।
੪. ਤੁਹਾਨੂੰ ਜੇ ਕਿਸੇ ਸਥਾਨ ਤੋਂ ਡਰ ਆਉਂਦਾ ਹੈ ਤਾਂ ਬਿਆਨ ਕਰੋ
੫. ਹੇਠ ਲਿਖੇ ਸ਼ਬਦਾਂ ਦਾ ਅਰਥ ਤੇ ਵਰਤੋਂ ਕਰੋ-ਖੁਲੇ ਗੱਫੇ, ਠਠੰਭਰ ਕੇ ਖਲੋ ਜਾਣਾ, ਢਾਰਸ ਬਝ ਜਾਣਾ ।
੬. ਹੇਠ ਲਿਖੇ ਮਿਸ਼ਰਤ ਵਾਕਾਂ ਨੂੰ ਸਾਦੇ ਵਾਕਾਂ ਵਿਚ ਬਦਲ:
੧. ਰਾਸ਼ੇ ਨੂੰ ਜਦ ਪਤਾ ਲੱਗ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਉਹ ਅਸਾਨੂੰ ਕੁਝ ਨਹੀਂ ਆਖੇਗਾ, ਨਹੀਂ ਫੜਗਾ।
੨. ਪਰ ਹੁਣ ਜਦ ਸੜਕ ਘੁਮਾਂ ਕੁ ਦੂਰ ਰਹਿ ਗਈ ਤਾਂ ਅਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ ਤੇ ਕਿਸੇ ਸਿਆਣੇ ਸਾਥੀ ਦੇ ਆ ਮਿਲਣ ਦੀ ਆਸ ਵੀ ਟੁੱਟ ਗਈ ।