ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੧) ਕਰਤਾਰ ਉਤੇ ਭਰੋਸਾ ਰੱਖ ਕੇ ਮਨ ਵਿਚ ਧੀਰਜ ਰੱਖਦੀ ਸੀ ਕਿ ਕਦੀ ਨਾਂ ਕਦੀ ਕੋਈ ਬਿਧ ਬਣ ਹੀ ਜਾਵੇਗੀ, ਪਰ ਹਮੀਦੀ ਦਾ ਦਿਲ ਬੜਾ ਵਿਆਕੁਲ ਹੋਯਾ ਹੋਯਾ ਸੀ। ਉਹ ਕਈ ਵਾਰੀ ਏਸ ਮਹਿਲ ਵਿਚ ਰਹਿਣ ਨੂੰ ਕੈਦ ਸਮਝ ਕੇ ਮਾਂਪਣੀ ਬੇਵਸੀ ਦੇਖ ਕੇ ਰੋ ਪੈਂਦੀ 1 ਓਸਨੂੰ ਪੰਜਾਬ ਪਹੁੰਚਣ ਦੀ ਐਨੀ ਲਗਨ ਸੀ ਕਿ ਉਸ ਨੇ ਕੁਝ ਜੋੜ ਤੋੜ ਜੋੜ ਕੇ ਆਪਣੀ ਵਿਆ-- ਕਲਤਾ ਦਾ ਇਕ ਗੀਤ ਬਣਾਇਆ, ਜਿਸਨੂੰ ਓਹ ਦਿਨੇ ਚਤ ਗਾਉਂਦੀ ਰਹਿੰਦੀ। ਉਸ ਗੀਤ ਦੀਆਂ ਕੁਝ ਸਤਰ ਦੇਹ ਹਨ :ਵੇ ਗਰੁਆ (ਕੋਈ ਭੇਜ ਫਰਿਸ਼ਤਾ, 'ਚੱਕ ਅਸਾਂ ਪਹੁੰਚਾਏ ਪੰਜਾਬ । ਹੁਣ ਨਾਂ ਸਬਰ ਰਿਹਾ ਹੈ ਦਿਲ ਵਿਚ, ਸਹੀ ਨ ਜਾਂਦਾ ਏਹੋ ਅਬ । ਬੰਧਨ,ਕੈਦ ਲਗੇ ਹੈ ਦਿਲ ਨੂੰ, ਏਹ ਮਹੱਲ, ਸ਼ਾਹੀ ਅਸਬਾਬ ਨੂੰ ਏਥੋਂ ਦੇ ਸੁਖ, ਭਾਸ਼ਣ ਦੁਖ ਸਭ, ਹੈ ਹਰਮ ਰੋਟੀ ਤੇ ਆਬ ਨੂੰ ਗੁਰਲੰਗਰ ਦੀ ਰੋਟੀ ਖਸਾਂ, | ਲਗਣ ਨੇ ਚੰਗੇ ਨਾਨੇ ਕਬਬ । ਰਾਤ ਦਿਨੋਂ ਹਾਂ ਹਾਹੁਕੇ ਭਰਦੀ, ਸਤਿਗੁਰ ਹੁਣ ਕਰ ਮੇਹਰ ਸ਼ਤਬ। ਇਕ ਦਿਨ ਬਾਦਸ਼ਾਹੀ ਫੌਜ ਲੈ ਕੇ ਕਿਤੇ ਮਾਰ ੧੩ ਕਰਨ: ਗਿਆ ਹੋਇਆ ਸੀ , ਕਿ ਅੱਧੀ ਰਾਤ ਵੇਲੇ