ਪੰਨਾ:ਜ੍ਯੋਤਿਰੁਦਯ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧eo ਜਯੋਰੂਦ ੧ ਕਾਂਡ ਫੇਰ ਉਸ ਨੇ ਕੁਛ ਦੇਕੇ ਥੋਹੜੇ ਚਿਰ ਵਿੱਚ ਸਾਰਾ ਸਿੱਖ ਲਿਆ, ਅਤੇ ਤਦ ਉਹ ਰਾਤ ਨੂੰ ਚੌਕ ਵਿਚ ਸਾਰੇ ਅiਥੋਂ ਵੱਖਰੀ ਬੈਠਕੇ, ਉਨਾਂ ਤੁਕਾਂ ਨੂੰ, ਜਿਨਾਂ ਵਿੱਚ ਉਸ ਦਾ ਮਨ ਮਗਨ ਹੋਇਆ੨ ਸੀ, ਅਪਦੇ ਆਪ ਸਹਿਜ ੨ ਵੇਂ । ਸੁਰਗ ਵਿੱਚ ਮੁੱਕਣ ਸਿਰ ਉਤੇ ਧਰਨਾ, ਇਸ ਗੱਲ ਦੀ ਉਸ ਨੂੰ ਬੜੀ ਸਿਕ ਸੀ। ਇਸ ਦੇ ਲਈਂ ਬੜੀ ਭਟਕ, ਅਰ ਲੋੜ ਉਹ ਦੇ ਜੀ ਵਿੱਚ ਉਪਜੀ ॥ ਦਿਨੋਂ ਦਿਨ ਉਹ ਜੋਤ ਉਸ ਦੇ ਜੀ ਵਿੱਚ ਹੋਰ ਹੋਰ ਝਲਕਦੀ ਗਈ। ਅਚ ਉਹ ਪੁੱਪ ਅਨੇਰਾ, ਜਿਸ ਵਿੱਚ ਉਸ ਦਾ ਮਨ ਪੇfਚ ਆ ਹੋਇਆ ਸੀ, ਹੁਣ ਖੰਡਣ ਲੱਗਾ ਹੁਣ ਤੋਂ ਉਹ ਮਨੁੱਖਾਂ ਨੂੰ ਤੁਰਦੇ ਬ੍ਰਿਛਾਂ ਜੇਹਾ ਵੇਖਦਾ ਸੀ। ਪਰ ਹੁਣ ਜੇਹ ਦਿਨ ਦੀ ਜੋਤ ਨੂੰ, ਅਪਣੀ ਸੁੰਦਰ ਜਤ ਸਾਰੀ ਧਰਤੀ ਵਿਚ ਪਸਾਰਨ ਥੋਂ ਕੋਈ ਨਹੀਂ ਰੋਕਦਾ ਤੇ ਹਾ ਹੀ ਧੰਨ ਪਰਮੇਸੁਰ ਹੈ, ਜੋ ਮੰਗਲਸਮਚਾਰ ਦੀ ਜੋਤ ਨੂੰ ਬੀ, ਕਿ ਜਦ ਉਹ ਇੱਕ ਵਾਰ ਮਨੁੱਖ ਦੇ ਮਨ ਨੂੰ ਚਾਨਣ ਕਰਨ ਲਗਦਾ ਹੈ, ਤਾਂ ਕੋਈ ਨਹੀਂ ਰੋਕਦਾ ॥ ੧੧ ਕਾਂਡ॥ ਸੰਗਲ ਨੇੜੇ ਖਿੱਚਣ ਦੀ ਕਬ॥ ਸਿਤੰਬਰ ਮਹੀਨੇ ਦੇ ਬੀਤਿਆ ਬਸੰਤ ਨੂੰ ਡਾਢੀ ਮੰਨੈ ਆਈ। ਕਈ ਸਾਤਿਆਂ ਤੋਂ ਤਾਂ ਉਝ ਅਜਿਹੀ ਆਤਰ ਹੋ ਗਈ, ਜੋ ਉਸ ਦੇ ਜੀਉਣ ਦੀ ਆਸ ਔਖੀ ਸੀ। ਕੁਮਾਰੀ ਅਰ ਸੰਨੂ ਉਸ ਦੀ ਸਭ ਗੱਲ ਦੀ ਸੁਧ ਲੈਚ, ਪਰ ਤਾਂ ਬੀ ਜਿਸ ਵੇਲੇ ਆਂਢ ਗੁਆਂਢ ਦੀਆਂ ਕੀਮਤ ਉਹ ਦਾ ਸੁਖ ਪੁੱਛਣ ਲਈ ਆਉਹ, ਅਰ ਅਖਚ ਤਲ ਹੋਇਆ, ਜੋ ਇਹ ਵਿਚਾਰੀ ਮਰਕੇ ਜੰਜਾਲ ਥੋਂ ਛੁੱਟ ਜਾਵੇਗਾ, ਕਿਉ ਜੋ ਵਿਧਵਾ ਤੀਮੀਆਂ ਦਾ ਜੀਉ Digitized by Panjab Digital Library www.pamabligi brang