ਪੰਨਾ:ਜ੍ਯੋਤਿਰੁਦਯ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧੪. ਜਯੋਤਿਰੁਦਯ ੧੧ ਝਝ ਦੇ ਸਮਾਧsਥਾਨ ਵਿੱਚ ਸਮਾਧ ਦੇ ਪੱਧਰ ਉੱਤੇ ਕੁਛ ਲਿਖਿਆ ਹੋਇਆ ਹੁੰਦਾ ਹੈ, ਮੈਂ ਨਹੀਂ ਆਖ ਸਕਦਾ, ਜੋ ਕਿ ਮੇਰੇ ਜੀ ਵਿਚ ਹੋਇਆ, ਜਿਸ ਵੇਲੇ ਮੈਂ ਉਨ੍ਹਾਂ ਲਿਖਤਾਂ ਨੂੰ ਫਿਰਦਾ ਹੋਇਆ ਪੜਦਾ fuਆ ਸੀ ਓਹ ਅਜਿਹੇ ਆਸ ਅਰ ਪਰਸਿੰਨ ਦੇ ਭਰੇ ਹੋਏ ਸੇ, ਜੋ ਕਹਿਦ ਦੀ ਗੱਲ ਨਹ ॥ ਭਲ ਤੇ ਨੂੰ ਕੋਈ ਚੇਤੇ ਬੀ ਹੈ ? ਨਹੀਂ, ਮੈਂ ਕਿਸੇ ਲਿਖਤ ਨੂੰ ਬੀ ਚੇਤੇ ਨਹੀਂ ਕਰ ਸਕਿਆ, ਪਰ ਏਹ ਜਾਪਦਾ ਸੀ, ਜੋ ਓਹ ਧਰਮ ਪੁਸਤਕ ਦੇ ਬਚਨ ਸੇ, ਜੋ ਫੇਰ ਜੀ ਉਠਦ ਅਰ ਸੁਰਗ ਦੇ ਵਿਖੇ ਦੱਸਦੇ ਹਨ । ਦੂਈ ਵੇਰ ਜਦ ਮੈਂ ਗਿਆ, ਤਾਂ ਉਨ੍ਹਾਂ ਵਿੱਚੋਂ ਕਈਆਂ ਨੂੰ ਚੰਗੀ ਤਰਾਂ ਵੇਖ ਕੇ ਲਖ ਲਵਾਂਗ ॥ ਮੁਰਦਿਅ ਦੇ ਦੱਬਣ ਦੀ ਰੀਤ ਮੈਂ ਚੰਗੀ ਤਰਾਂ ਜਾਣਦੀ ਹf ॥ ਹi ਇਹ ਮੈਂ ਬੀ ਸਮਝਦਾ ਹੈ । ਇਹ ਸਾਡੇ ਮੁਰ ਦੇ ਸਸਕਾਰਨ ਦੀ ਰੀਤ ਨË ਕੇ ਹੀ ਉੱਤਮ ਹੈ। ਕਿਤੇ ਕਿਤੇ ਸਮਾਧਭੂਮਿਕਾ ਨੂੰ ਪਰਮੇ ਸੁਰ ਦਾ ਖੇਡ ਕਰਕੇ ਆਖਿਆ ਹੈ। ਮੁਰਦੇ ਬੀਜ ਦੀ ਨਿਆਈਂ ਫੇਰ ਉਹ ਦੇ ਰਾਹ ਤੁਕਾਉਣ ਨੂੰ ਉਸ ਖੇਤ ਵਿੱਚ ਦੱਬੇ ਜਾਂਦੇ ਹਨ ॥ ਪ੍ਰੇਮਚੰਦ ਭਲਾ ਤੂੰ ਖਾਣਾਨ ਹੈਂ ? ਨਹੀਂ ਬਸੰਤ ॥ ਸੱਚ ਮੁੱਚ ਨਹੀਂ ? ਮੈਂ ਹੀ ਭੁੱਲ ਗਈ ਸੀ, ਜੇ ਤੂੰ ਖਿਸਣਾ ਬਚੇ ਤਾਂ ਤੈ ਨੂੰ ਗਊ ਦਾ ਮਾਸ ਖਾ ਪਏਗਾ ॥ ਬਸੰਤ ਇਹ ਮੂਲੋਂ ਝੂਠ ਹੈ; fਖਿਫਾਨ ਧਰਮ ਦਾ ਖਾਣ ਪੀਚ . ਨਾਲ ਕੁਛ ਰੋਜਨ ਨਹੀਂ ਹੈ। ਮੈਂ ਚੰਗੀ ਤਰਾਂ ਪੁੱਛ ਲਿਆ ਹੈ, ਕਈ ਖਿਣਾਨ ਗਊ ਦਾ ਮਾਸ ਨਹੀਂ ਖਾਂਦੇ, ਪਰ ਜੇ ਉਨ੍ਹਾਂ ਦਾ ਮਨ ਕਰੇ ਤਾਂ ਖਾ ਸਕਦੇ ਹਨ। ਸਨ ਧਰਮ ਦਾ ਅਰਥ ਹੈ, - Digitized by Panjab Digital tran s aniahdiaitih ora