ਪੰਨਾ:ਜ੍ਯੋਤਿਰੁਦਯ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ੜੇ ਕਾਂਡ ਜਯੋਤਿਰੁਦਯ · ੧੨੫ ਬਸੰਤ ਦਾ ਨਿਹਚਾ ਹੁਣ ਹਿੰਦੂ ਧਰਮ ਉੱਤੇ ਨਹੀਂ ਰਿਹਾ। ਪਰ ਉਹ ਇਹ ਵੀ ਨਹੀਂ ਚਾਹੁੰਦੀ ਸੀ, ਜੋ ਇਹ ਗੱਲ ਅਸਲ ਵਿੱਚ ਹੋ ਜਾਵੇ ॥ ਉਨੀਂ ਦਿਨੀਂ ਇੱਕ ਗੱਲ ਅਜਹੀ ਹੋਈ, ਜਿਸ ਨੇ ਉਸ ਸਾਰੇ ਛੋਟੇ ਨਗਰ ਵਿੱਚ ਹਲਚਲੀ ਪਾ ਦਿੱਤੀ। ਕਈ ਉਚੀ ਕੁਲਵਾਲੇ ਘਰਦਿਆਂ ਨੇ ਬ੍ਰਹਮ ਸਮਾਜ ਦੇ ਮਤ ਅਨੁਸਾਰ ਗੱਲ ਮੰਨ ਲਈਆਂ ਸਨ, ਉਨ੍ਹਾਂ ਨੇ ਪੂਜਾ ਕਰਨੀ ਛੱਡ ਦਿੱਤੀ, ਅਰ ਨਿਰਾ ਇੱਕੋ ਪਰਮੇਸੁਰ ਨੂੰ ਭਜਦੇ ਸਨ। ਉਹ ਜਾਦੇ ਨੇ ਕਿ ਜਾਤ ਦਾ ਬੰਧਨ ਬੁਰ ਹੈ, ਅਰ ਸਹਿਜੇ ੨ ਇਹ ਦੀ ਫਾਹੀ ਥੋਂ ਅਪਦੇ ਆਪ ਨੂੰ ਛੁਡਾਉਣਾ ਚਾਹੁੰਦੇ ਨੇ। ਅਰ ਹੁਣ ਇੱਕ ਵਿਆਹ ਦੀ ਕੁੜਮਾਈ, ਅਰਥਾਤ ਮੰਗਣੀ, ਦੇਹੁੰ ਘਰਦਿਆਂ ਵਿੱਚ ਹੋਈ, ਜਿਸ ਵਿੱਚ ਵਰ ਤਾਂ ਅਜਿਹਾ ਸੀ, ਜਿਸ ਦੀ ਕੀਮਤ ਅੱਗੇ ਮਰ ਗਈ ਸੀ, ਅਰ ਵਹੁਟੀ ਵਿਧਵਾ ਸੀ॥ ਵਰ ੨੨ ਵਰਿਹਾਂ ਦਾ ਸੀ, ਅਰ ਉਸ ਦਾ ਨਾਉਂ ਭਵਨਮੋਹਨਬਾਰ ਨ ਜੀ । ਉਹ ਦਾਵਿਅਹ ੧੮ ਵਰਿਹਾਂ ਦੀ ਅਵਸਥਾ ਵਿੱਚ ? ਵਰਿਹਾਂ ਦੀ ਕੁੜੀ ਨਾਲ ਹੋਇਆ ਸੀ ਅਰ ਦੇ ਰਹੇ ਪਿੱਛੋਂ ਉਹ ਛੋਟੀ ਕੁੜੀ ਮਰ ਗਈ ਸੀ। ਉਸ ਜੁਆਨ ਨੇ ਛੇਤੀ ਨਾਲ਼ ਵਿਆਹ ਕਰਨ ਦੀ ਚਿੰਤਾ ਨਾ ਕੀਤੀ। ਨਾਲੇ ਉਹ ਅਚ ਉਸ ਦਾ fuਉ ਇੱਕ ਨਵੇਂ ਮਤ ਦੇ ਹਦ ਕਰਨ ਵਿੱਚ ਸੇ, ਇਸੇ ਕਾਰਨ ਉਨ੍ਹਾਂ ਨੇ ਉਸ ਵੇਲੇ ਇਸ ਗੱਲ ਨੂੰ ਰਹਿਣ ਦਿੱਤਾ। ਉਨਾਂ ਦੇ ਕੋਲ ਹੀ ਨਾਲ ਦੇ ਘਰ ਵਿੱਚ ਇਕ ਜੁਆਨ ਵਿਧਵਾਂ ਸੋਲਾਂ ਵਚਨਾਂ ਦੀ ਰਹਿੰਦੀ ਸੀ, ਉਸ ਦਾ ਗਭਰੂ ਪੰਜ ਵਰ ਪਹਿਲੇ ਮਰ ਗਿਆ ਸੀ। ਉਹ ਮਨਮੋਹਲੀ ਅਤੇ fਪਿਆਰਵਾਲੀ ਕੁੜੀ ਸੀ, ਅਰ ਪੜਨਾ ਬੀ ਬੋਹੜਾ ਬਹੁਤ ਸਿੱਖ ਗਈ। ਉਸ ਜੁਆਨ ਨੇ ਪੰਡਿਤ ਵਿਦਗਾਸਾਗਰ ਦੇ ਨਵੇਂ ਮਤ ਨੂੰ ਬੜੇ ਉਤਸ਼ਾਹ ਨਾਲ Digitized by Ranjab Digital Library www.panjabdigilib.org