ਪੰਨਾ:ਜ੍ਯੋਤਿਰੁਦਯ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

--- - ੧੪ ਕਢ ਜਯੋਤਿਰੁਦਯ ਹੀ ਗੁਆਂਢੀਆਂ ਨੂੰ ਕੋਈ ਅਜਿਹੀ ਆਸ ਸੀ, ਕਿਉ ਜੋ ਸਭਨਾਂ ਨੇ ਪਹਿਲੇ ਹੀ ਜਾ ਲਿਆ ਸੀ, ਜੋ ਇਸ ਘਰਵਾਲ ਮਾਂ ਨੇ ਪੂਜਾ ਕਰਨੀ ਛੱਡ ਦਿੱਤੀ ਹੈ, ਅਰ ਨਿਰੀ ਇੱਕ ਪਰਮੋਸੁਰ ਦੀ ਅਰਾਧਨ ਕਰਦੇ ਹਨ। ਉਸ ਮੁੰਡੇ ਦਾ ਨਾਉਂ ਆਨੰਦਚੰਦ, ਅਰਥਾਤ ਅਨੰਦ ਪਰਸਿੰਨਡਾਈ ਦਾ ਚੰਦ੍ਰਮਾ ਰੱਖਿਆ ॥ , ਜਦ ਉਹ ਦੋ ਹੁੰਕੁ ਮਹੀਨi ਦਾ ਹੋਇਆ, ਤਦ ਇਕ ਭਾਰੀ · ਗੱਲ ਆ ਪਈ । ਉਹ ਇਸ ਤਰਾਂ ਹੋਈ ॥ ਇੱਕ ਦਿਨ ਬਸੰਤ ਅੰਗ੍ਰੇਜੀ ਇੰਜੀਲ ਆਪਦੇ ਸੁਆਮੀ ਨੂੰ ਪੜਕੇ ਸੁਣ ਰਹੀ ਸੀ। ਉਹ ਚੰਗੀ ਤਰਾਂ ਸਰਲ ਪੜ ਸਕਦੀ ਸੀ, ਅਰ ਮੱਤ ਮੰਗਲਸਮਾਚਾਰ ਦੇ ੧੦ ਵੇਂ ਕਡ ਉੱਤੇ ਪਹੁੰਚ ਪਈ ਸੀ। ਉਸ ਨੇ ੩੨ ਮਰ ੩੩ ਪੌੜੀ ਪੜੀ ॥ ( ਪੌੜੀ) ( ਜੋ ਕੋਈ ਮਨੁੱਖਾਂ ਦੇ ਸਨਮੁਖ ਮੈ ਨੂੰ ਮੰਨੇਗਾ, ਮੈਂ ਬੀ ਅਪਚੇ ਪਿਤਾ ਦੇ ਸਨਮੁਖ ਜੋ ਅਸਮਾਨ ਦੇ ਉਪਰ ਹੈ, ਭਿਸ ਨੂੰ ਮੰਨਾਂਗਾ। ਪਰ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ, ਮੈਂ ਬੀ ਅਪਰੇ ਪsਦੇ ਅੱਗੇ, ਜੋ ਅਸਮਾਨਾਂ ਦੇ ਉੱਪਰ ਹੈ, ਤਿਸ ਦਾ ਇਨਕਾਰ ਕਰ )॥ ਉਸ ਨੇ ਆਪਦੇ ਸੁਆਮੀ ਨੂੰ ਪੁੱਛਿਆ, ਇਸ ਦਾ ਕੀ ਅਰਥ ਹੈ ? ਇਸ ਦਾ ਅਰਥ ਇਹ ਹੈ, ਕਿ ਜੇ ਅਸੀਂ ਯਿਸੂ ਮਸੀਹ ਨੂੰ ਆਪ। ਮੁਕਤਦਾਤਾ ਅਰ ਪ੍ਰਭੂ ਇਸ ਜਗਤ ਵਿੱਚ ਆਖੀਏ, ਤਾਂ ਓਹ ਅੰਤ ਦੇ ਦਿਨ ਸਾ ਨੂੰ ਆਪ ਸਿੱਖ ਕਰਕੇ ਮੰਨੇ। ਪਰ ਜੇ ਅਸੀਂ ਉਸ ਨੂੰ ਹੁਣ ਆਪਣਾ ਕਰ ਕੇ ਨ ਆਖਗੇ, ਤਾਂ ਉਹ ਬੀ ਉਸ ਦਿਨ ਸਾ ਨੂੰ ਆਪਣਾ ਨਾਂ ਆਖੇਗਾ ॥ ( ਸਰਿਆਂ ਮਨੁੱਖਾਂ ਦੇ ਸਨਮੁਖ ) ਇਸ ਦਾ ਕੀ ਰੋਜਨ ਹੈ ? ਸਭ ਹੋਰ ਲੋਕਾਂ ਦੇ ਸਾਚੇ ॥ ਦਾ -- - Digitizeu vy ranjav Digital Library .panjaldigilib.org