ਪੰਨਾ:ਜ੍ਯੋਤਿਰੁਦਯ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

. ' ' ' 7 - ਹ .

€ ਕਡ ਜਯੋਤਿਰੁਦਯ ਵਰਿਹਾਂ ਦੀ ਡਾਢੀ ਸੋਹ ਹੈ। ਉਹ ਆਖਦਾ ਹੈ ਭਈ ਉਹ ਕੁੜੀ ਨਿਛੋਹ ਗੋਰੇ ਰੰਗ ਦੀ ਹੈ, ਉਸ ਦਾ ਨੱਕ ਤਿਲ ਦੇ ਫੁੱਲ ਵਰਗਾ, ਅਤੇ ਉਹ ਦੀਆਂ ਟਿੱਪਲੀਆਂ ਕੇਲੇ ਦੇ ਥੰਮੇ ਵਰਗੀਆਂ ਹਨ, ਅੱਖੀਆਂ ਕੋਲ ਫੁੱਲ ਦੇ ਵੱਡੇ ਪੁੱਤਰ ਜੇਡੀਆਂ ਮੋਟੀਆਂ, ਉਸ ਦੇ ਝੂਟੇ ਕੰਨਾਂ ਤੋਂ ਵੱਡੇ ਹਨ, ਅਤੇ ਉਸ ਦੇ ਹੋਠ ਅੰਬ ਦੀਅi ਕੂ ਬਲੀਆਂ ਵਰਗੇ ਲIਲ ਹਨ। ਉਸ ਦੀ ਬੋਲੀ ਕੋਇਲ ਵਰਗਾ, ਅਤੇ ਉਸ ਦਾ ਮੂੰਹ ਪੂਰਨਮਾ ਦੇ ਚੰਦ੍ਰਮਾ ਵਰਗਾ ਹੈ ਉਸ ਦੇ ਹੱਥ ਗੋਡਿਆਂ ਤੋਂ ਪਹੁੰਚਦੇ ਹਨ। ਉਸ ਦੀ ਗਰਦਨ ਕਬੂਤਰ ਜੇਹੀ, ਅਤੇ ਉਸ ਦੇ ਦੰਦਾਂ ਦੀ ਪਾਲ ਅਨਾਰ ਦੇ ਦਾਣਿਆਂ ਵਰਗੀ ਹੈ । ਇਸ ਸੁੰਦਰ ਕੁੜੀ ਦਾ ਨਾਉਂ ਜਗਤਾਰ ਹੈ। ਉਸ ਦਾ fuਉ ਚੰਗਾ । ਕੁਲਵਾਲ਼ਾ ਬ੍ਰਾਹਮਣ ਹੈ। ਵਿਚੋਲਾ ਕਈ ਵੇਰੀ ਉੱਥੇ ਗਿਆ ਹੈ, ਅਤੇ ਵਿਆਹ ਅਰ ਮੰਗਣੀ ਦੀ ਸਾਰੀ ਗੱਲ ਬਾਤ ਹੋ ਗਈ ਹੈ। ਪੰਜ ਸੌ ਰੁਪਏ ਦਾ ਗਹਿ ਵਹੁਟੀ ਦੇ ਦਾਜ ਵਿੱਚ ਆਵੇਗਾ, ਮਚੰਦ ਨੇ ਆਖਿਆ ਮੈਂ ਜਾਨਾਂ ਜੋ ਪੰਵਾਂ ਦਿਨਾਂ ਦੇ ਵਿੱਚ ਵਿੱਚ ਵਿਆਹ ਹੋ ਜਾਣਾ ਹੈ । ਜਦ ਏਹ ਗੱਲ ਪ੍ਰੇਮਚੰਦ ਦੇ ਨਾਲ ਹੋ ਚੁੱਕੀ ਸੀ, ਪੰਡਿਤ ਨੇ ਆਪਚੀ ਤੀਮੀਂ ਨੂੰ ਸੌਂਦਵਾਲੀ ਕੋਠੜੀ ਵਿੱਚ ਸੱਦਿਆ ਅਤੇ ਸਾਰੀ ਵਾਰਤਾ ਉਸ ਨਾਲ ਕੀਤੀ। ਤੀਮੀਆਂ ਦੀ ਜੇਹੀ ਚਲ ਹੁੰਦੀ ਹੈ ਕੁਮਾਰੀ ਨੇ ਆਪਣਾ ਮੂੰਹ ਉਦਾਸ ਕਰ ਲਿਆ। ਪੰਡਿਤ ਨੇ ਉਹ ਨੂੰ ਮੂਰਖਤਾਈ ਦੇ ਕਾਰਨ ਧਮਕਇਆ, ਅਤੇ ਅਖਿਆ ਮੇਰੇ ਭਰਾਉ ਨੂੰ ਅਵੱਸ ਦੂਜਾ ਵਿਆਹ ਕਰਨਾ ਚਾਹੀਏ, ਕਿੰਉ ਜੋ ਉਸ ਦੇ ਅੱਗੇ ਦੀ ਸਾਰੀ ਪਰਸਿੰਨਤਾਈ, ਅਰੇ ਭਲਿਆਈ ਇਸੇ ਵਿੱਚ ਹੈ ਅਤੇ ਆਖਿਆ ਭਈ ਤੁਹਾਨੂੰ ਅਜਿਹਾ ਉੱਦਮ ਕਰਨਾ ਲੋੜੀਦਾ ਹੈ ਕਿ ਜਿਸ ਕਰਕੇ ਪ੍ਰਸੰਨੂ ਆਪਣੀ ਸੌਂਕਣ ਦੇ ਨਾਲ ਦਿਲੀ ਮਿਲੀ ਹੈ ॥

-


- $l

" Digitized by Panjab Digital Librarystwww.panjabdigilib.org