ਪੰਨਾ:ਜ੍ਯੋਤਿਰੁਦਯ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

• ਕਾਂਡ ਜਯੋਤਿਰੁਦਯ ' ਉਸ ਦੇ ਬੂਹੇ ਬੰਦ ਕਰ ਦਿੱਤੇ, ਅਰ ਮੀਂਹ ਵਰਸਣ ਲੱਗਾ, ਚਾਲੀ ਦਿਨ ਚਲ਼ੀ ਰਾਤਾਂ ਇਕ ਲਗ ਵਰਸਿਆ। ਤੁਸਾਂ ਕਦੀ ਅਜਿਹੀ ਵਰਖਾ ਸੁਦੀ ਹੈ ? ਪਾਚੀ ਪਹਾੜ ਦੇ ਉਤੇ ਪੰ ਹੱਥ ਤੋੜੀ ਚੜ ਗਿਆ, ਅਤੇ ਸਭ ਮਨੁੱਖ ਅਰ ਪਸੂ» ਨਿਭਾ ਉ ਨਾਂ ਖੂਹੋ, ਜੋ ਬੇੜਾਂ ਦੇ ਵਿੱਚ ਸੇ ਮਰ ਗਏ । ਜਦ ਪਾਣੀ ਘਟ ਗਿਆ, ਤਾਂ ਉਹ ਭਮਾਰਸ, ਅਰ ਉਸ ਦਾ ਪਰਵਾਰ ਪਸੂ, ਅਚ ਪੰਛੀ, ਬੇੜੀ ਵਿੱਚੋਂ ਬਾਹਰ ਨਿਕਲ ਆਏ, ਅਤੇ ਉਸ ਦਿਨ ਪਰਮੇਸ਼ੁਰ ਨੇ ਪੀਘ ਨੂੰ ਬੱਦਲt ਵਿੱਚ ਰੱਖਿਅਤ ਅਤੇ ਨੂਹ ਨੂੰ ਆfਖ ਅ ( ਕਿਉ ਜੋ, ਇਹੋ ਉਸ ਭਲੇ ਮਾਚਸ ਦਾ ਨਾਉਂ ਸਾ) ਜੋ ਇਹ ਇੱਕ ਪਤਾ ਹੋਵੇਗਾ, ਕਿ ਧਰਤੀ ਫੇਰ ਕਦੀ ਪਾਣੀ ਨਾਲ਼ ਨਸ ਨਾ ਹੋਵੇਗੀ। ਭਲਇਹ ਤਾਂ ਚੰਗੀ ਗੱਲ ਹੈ, ਪਰ ਹੁਇ, ਹੇ ਮਾਤਾ ਜੀ, ਉਹ ਪੜਾਉ ਵਾਲੀ ਆਖਦੀ ਹੈ, ਜੋ ਇਕ ਦਿਨ ਇਹ ਧਰਤੀ ਅੱਗ ਨਾਲ਼ ਨਾਸ ਹੋਵੇਗੀ, ਪਰਮੇਸੁਰ ਕਰੇ, ਜੋ ਇਹ ਸਾਡੇ ਵੇਲੇ ਤਾਂ ਨਾ ਹੋਵੇ ॥ ਅਜਿਹੀਆਂ ਕਈ ਕਹਾਣੀਆਂ, ਜਦ ਉਹ ਕੁੜੀ ਪੜਕੇ ਆਵੇ, ਤਾਂ ਉਨਾਂ ਨੂੰ ਸੁਚਾਵੇ, ਪਰ ਉਹ ਦੇ ਸੁਚਾਉਣ ਤੇ ਕੋਈ ਰਾਜੀ ਨt ਹੋਵੇ ਬਸੰਤ ਕਦੀ ਕਦੀ ਅਚਰਜ ਹੋਵੇ, ਜੋ ਕੀ ਜਾਏ, ਇਹ ਗੱਲfਖੁਟਾਨੀਆਂ ਦੇ ਧਰਮਪੁਸਤਕ ਵਿੱਚੋਂ ਕੱਢੀਆਂ ਹੋਈਆਂ ਹਨ ਪਰ ਇਹ ਦੀ ਬਾਬਤ ਕੁਛ ਨ ਪੁੱਛਦਾ, ਇਹੋ ਸਭ ਥੋਂ ਚੰਗਾ ਸਮਝਿਆ। ਤਾਂ ਬੀ ਨਿੱਤ ਰਾਤ ਨੂੰ ਉਹ ਮੰਗਲਸਮਾਚਾਰ ਪੜਦੀ ਰਹੀ, ਉਹ ਨੂੰ ਮਸੀਹ ਦੇ ਬਪਤਿਸਮਾ ਅਰ ਪਰਤਾਵੇ ਦੀ ਕਥਾ ਦੇ ਕਾਂਡਾਂ ਦੀ ਕੁਛ ਸਮਝ ਨਾ ਪਈ, ਪਰ ਹੋਰਨਾਂ ਕਝ ਵਿੱਚ ਉਹ ਦਾ ਬੜਾ ਮਨ ਲੱਗਾ। ਅਚੰਭੇ ਦੇ ਕੰਮਾਂ ਵਿਚ ਉਹ ਦਾ ਮਨ ਸਭਿਆਚ ਅਚਰਜ ਹੋਵੇ, ਕਦੀ ਕਦੀ ਉਹ ਉਨਾਂ ਨੂੰ ਫੇਰ ਫੇਰ ੫ੜੋ। ਅਹ, ਜੇ ਕਦੀ ਇਹ ਖਸਣ ਸਾਡੇ ਹਿੰਦੁਸਤਾਨ ਵਿਚ

Digitized by Panjab Digitatura miw.paradigo.org