ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਹੈ । ਕਿੱਕੁਰ ਬਣਾਉਂਦਾ ਹੈ ? ਪਹਲੋਂ ਪੱਤੀਆਂ ਵੱਖਰੀਆਂ ਕਰ
ਹੈ, ਉਨਾਂ ਪੱਤੀਆਂ ਵਿੱਚ ਪਾਣੀ ਅਤੇ ਥੋੜਾ ਜੇਹਾ ਚੰਨਣੀ
ਤੇਲ ਰਲਾਉਂਦਾ ਹੈ, ਫੇਰ ਕਲੀ ਕੀਤੀ ਹੋਈ ਦੇਗਚੀ
ਪਾਉਂਦਾ ਹੈ, ਚੱਪਣੀ ਦੇਕੇ ਕੰਢੇ ਆਟੇ ਨਾਲ ਬੰਦ ਕਰ
ਹੈ, ਕਿ ਹਵਾੜ ਨਾ ਨਿੱਕਲ ਜਾਏ, ਚੱਪਣੀ ਵਿੱਚ ਵੰਝ ਦੀ ਪਾ
ਨਲੀ ਨੇਚੇ ਵਾਕਰ ਲੱਗੀ ਰੰਹਦੀ ਹੈ, ਉਸ ਨੂੰ ਨਾਲ ਕਰ
ਹਨ, ਉਸ ਦਾ ਇੱਕ ਸਿਰਾ ਤਾਂ ਦੇਗਚੀ ਵਿੱਚ ਹੁੰਦਾ ਹੈ,
ਸੀਸੇ ਯਾ ਤਾਂਬੇ ਦੇ ਭਾਂਡੇ ਵਿੱਚ ਕਿ ਜਿਸ ਨੂੰ ਭਬਕਾ ਕੰਹਦੇ ਹਨ
ਫਿਰ ਦੇਗਚੇ ਦੇ ਹੇਠਾਂ ਮੱਠੀ ਮੱਠੀ ਆਂਚ ਕਰਦਾ ਹੈ, ਹਵਾ
ਉੱਪਰ ਉਠਦੀ ਹੈ, ਅਤੇ ਸੱਖਣੀ ਨੜੀ ਦੇ ਰਾਹ ਭਬਕੇ ਵਿੱਚ ਜਾ
ਹੈ, ਹੁਣ ਅੱਗ ਕੋਲੋਂ ਦੂਰ ਹੁੰਦੀ ਹੈ, ਠੰਡ ਲੱਗਕੇ ਜਲ
ਜਾਂਦੀ ਹੈ । ਪੱਤਿਆਂ ਦਾ ਸਾਰਾ ਪਾਣੀ ਤੇਲ ਦੇ ਨਾਲ ਭਾਂਡੇ ਵਿਚ
ਆ ਜਾਂਦਾ ਹੈ, ਤਾਂ ਦੇਗ ਨੂੰ ਖੋਲਕੇ ਫੋਕ ਨੂੰ ਸਿੱਟ ਦਿੰਦਾ
ਇਸ ਤੇ ਮਗਰੋਂ ਹੋਰ ਸੱਜਰੀਆਂ ਸੱਜਰੀਆਂ ਤੋੜੀਆਂ ਦੀ
ਪੱਤੀਆਂ ਅਤੇ ਇਹ ਪਾਣੀ ਦੇਗਚੇ ਵਿੱਚ ਪਾਉਂਦਾ ਹੈ, ਅਤੇ
ਲੀ ਤਰਾਂ ਅਰਕ ਬਿੰਜਦਾ ਹੈ, ਸੋ ਘੱਟ ਤੇ ਘੱਟ ਦਸ ਬਾਰ
ਇਹੋ ਉਲਟ ਪੁਲਟਕੇ ਕਰਦਾ ਜਾਂਦਾ ਹੈ।ਓੜਕ ਚੰਨਣ ਦੇ
ਅਰਥਾਤ ਤੇਲ ਵਿੱਚ ਫੁੱਲਾਂ ਦੀ ਸੁਗੰਧ ਚੰਗੀ ਤਰਾਂ ਰਚ