ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲਦੇ ਹਨ। ਇਸ ਤੇ ਬਿਨਾ ਸਮਯ ਦੀ ਗਿਣਤੀ
ਦਾ ਭਿੰਨ ਰਾਹ ਹਨ, ਹਿੰਦੂ ਪਹਲੇ ਸਮਯ ਵਿਖੇ ਸਦਾ ਪਹਰਾਂ
ਘੜੀਆਂ ਨਾਲ ਗਿਣਦੇ ਸਨ, ਇਨਾਂ ਦਿਨਾਂ ਵਿਖੇ ਬੀ
ਵੱਜਦੇ ਹਨ, ਤਾਂ ਬਹੁਤ ਲੋਕ ਕੰਹਦੇ ਹਨ, ਕਿ ਦੁਪਹਰ ਹੋ
ਵੇਲਾ ਨਿਰਣਯ ਕਰਨ ਦੇ ਵੱਖੋ ਵੱਖਰੇ ਰਾਹ ਹਨ, ਸਾਹਿ
ਨਾਲੋਂ ਚੰਗਾ ਉਹ ਰਾਹ ਹੈ, ਜੋ ਯਰੂਪ ਦਿਆਂ ਲੋਕਾਂ ਨੈ ਕੱਢਿਆ
ਇਨ੍ਹਾਂ ਨੈ ਘੰਟੇ ਅਤੇ ਘੜੀਆਂ ਬਣਾਈਆਂ, ਘੰਟੇ ਵੱਡੇ
ਹਨ, ਅਤੇ ਘੜੀਆਂ ਨਿੱਕੀਆਂ, ਘੰਟੇ ਉੱਚਿਆਂ ਉੱਚਿਆਂ
ਮਹਲਾਂ ਪੁਰ ਲਾਏ ਜਾਂਦੇ ਹਨ, ਕਿ ਸਾਰੇ ਲੋਕ ਵੇਖ ਸਕਣ
ਕਿਸੇ ਵੇਲੇ ਲੋਕ ਆਪਣੀਆਂ ਬੈਠਕਾਂ ਵਿਖੇ ਮੇਜ ਪੁਰ ਯਾ
ਵਿੱਚ ਰੱਖ ਦਿੰਦੇ ਹਨ, ਯਾ ਕੰਧ ਵਿਖੇ ਲਾਉਂਦੇ ਹਨ,ਘੜੀਆਂ
ਨੂੰ ਜੇਬਾਂ ਵਿਖੇ ਰੱਖਦੇ ਹਨ, ਘੰਟਿਆਂ ਅਤੇ ਘੜੀਆਂ ਦੀਆਂ
ਦੋ ਦੋ ਸੂਈਆਂ ਹੁੰਦੀਆਂ ਹਨ, ਇੱਕ ਨਿੱਕੀ, ਉਸਦੇ ਫਿਰਨ
ਘੰਟਾ ਮਲੂਮ ਹੁੰਦਾ ਹੈ, ਦੂਜੀ ਵੱਡੀ, ਉਸਦੇ ਫਿਰਨ ਤੇ ਮਿੰਟ
ਪਰਤੀਤ ਹੁੰਦੇ ਹਨ, ਕਦੇ ਕਦੇ ਤੀਜੀ ਸੂਈ ਬੀ ਹੁੰਦੀ ਹੈ
ਨਾਲ ਸਿਕੰਡ ਮਲੂਮ ਹੁੰਦੇ ਹਨ, ਘੰਟਿਆਂ ਅਤੇ ਘੜੀਆ ਨਾਲ
ਅਸੀਂ ਠੀਕ ਵੇਲਾ ਜਾਣ ਸਕਦੇ ਹਾਂ, ਛਾਉਣੀ ਵਿਖੇ ਜਾਂ ਦੁ
ਨੂੰ ਇੱਕ ਤੋਪ ਛੁੱਟਦੀ ਹੈ, ਉਸ ਤੇ ਸਭਨਾਂ ਨੂੰ ਮਲੂਮ ਹੋ