ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਸੁਥਕਤਗੀਨ ਨੂੰ ਚਾਕਰ ਹੋਣ ਦੇ ਵੇਲੇ ਸ਼ਿਕਾਰ ਦੀ
ਚੇਟਕ ਸੀ, ਇੱਕ ਵਾਰ ਜੰਗਲ ਵਿਖੇ ਦੇਖਿਆ, ਕਿ
ਹਰਨੀ ਆਪਣੇ ਬੱਚੇ ਨੂੰ ਨਾਲ ਲਈ ਚਰਦੀ ਫਿਰਦੀ ਹੈ
ਦੇ ਮਗਰ ਘੋੜਾ ਸਿੱਟਿਆ, ਹਰਨੀ ਤਾਂ ਬਚਕੇ ਨਿਕਲੇ
ਬੱਚਾ ਹੱਥ ਆ ਗਇਆ, ਬੰਨਕੇ ਘੋੜੇ ਦੇ ਹੰਨੇ ਪੁਰ ਰੱਖ ਲਿਆ
ਅਤੇ ਨਗਰ ਨੂੰ ਮੁੜਿਆ । ਥੋੜੀ ਦੂਰ ਹੀ ਗਇਆਂ ਸਾ ਸਾਨੂੰ
ਕੀ ਦੇਖਦਾ ਹੈ, ਕਿ ਮਾਂ ਮਮਤਾ ਦੀ ਮਾਰੀ ਮਗਰ ਮਗਰ
ਦਨ ਚਾਈ ਚਲੀ ਆਉਂਦੀ ਹੈ, ਅਤੇ ਆਪਣੇ ਬੱਚੇ
ਸਭਿਆਰ ਬਯਾਕੂਲ ਹੈ । ਸੁਬਕਤਗੀਨ ਨੂੰ ਤਰਸ ਆਇਆ
ਬੱਚੇ ਨੂੰ ਛੱਡ ਦਿੱਤਾ। ਹਰਨੀ ਬੱਚੇ ਨੂੰ ਨਾਲ ਲੈ ਜੰਗਲ
ਚੱਲੀ, ਸੁਬਕਤਗੀਨ ਖੜਾ ਵੇਂਹਦਾ ਸਾ ਕਿ ਚਾਰ ਪੈਰ ਤੁਰਦੀ
ਸੀ, ਥੰਮ ਜਾਂਦੀ ਅਤੇ ਭੌਕੇ ਉਸ ਦੀ ਵੱਲ ਵੇਂਹਦੀ, ਅਜੇਹਾ
ਪਰਤੀਤ ਹੁੰਦਾ ਸਾ, ਜਾਣੋ ਅਸੀਸਾਂ ਦਿੰਦੀ ਹੈ। ਰਾਤ ਨੂੰ ਸੁਪਨੇ
ਵਿੱਚ ਸਬਦ ਸੁਣਿਆ, ਕਿ ਹੇ ਸੁਬਕਤਗੀਨ ! ਇਸ ਵਿਚ
ਗੁੰਗੇ ਜਨੌਰ ਉੱਤੇ ਜੋ ਤੈਂ ਤਰਸ ਕੀਤਾ, ਪਰਮੇਸ਼ੁਰ ਦੇ ਦਰ
ਬਾਰ ਵਿਖੇ ਬਹੁਤ ਭਾਇਆ ਹੈ, ਤੇਰੇ ਨਾਉਂ ਉੱਤੇ ਰਾਜ
ਆਗਯਾ ਲਿਖੀ ਗਈ ਹੈ, ਦੇਖ !ਪਰਮੇਸੁਰ ਦਿਆਂ ਜੀਆਂ
ਇਸੇ ਪ੍ਰਕਾਰ ਦਯਾ ਕੀਤਾ ਕਰੀਂ ।।