ਪੰਨਾ:ਬੰਕਿਮ ਬਾਬੂ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)




੬.


ਸਾਡੇ ਘਰ ਕਦੇ ਕਦੇ ਇਕ ਸਨਿਆਸੀ ਆ ਕੇ ਠਹਿਰਿਆ ਕਰਦਾ ਸੀ ।

ਉਸ ਨੂੰ ਕੋਈ ਸਨਿਆਸੀ ਕਹਿੰਦਾ ਕੋਈ ਬ੍ਰਹਮਚਾਰੀ | ਉਸ ਦਾ ਪਹਿਰਾਵਾ ਭਗਵਾ, ਗਲੇ ਵਿਚ ਰੁਦਰਾਸ ਦੀ ਮਾਲਾ, ਸਿਰ ਦੇ ਵਾਲ ਰੁੱਖੇ, ਜਟਾਂ ਨਹੀਂ ਸਨ, ਮਥੇ ਤੇ ਲਾਲ ਚੰਦਨ ਦਾ ਨਿਕਾ ਜਿਹਾ ਟਿੱਕਾ ਹੁੰਦਾ ਸੀ । ਉਹ ਪਿੰਡੇ ਤੇ ਸੁਆਹ ਨਹੀਂ ਸੀ ਮਲਦਾ । ਸਨਿਆਸੀਆਂ ਵਿਚ ਇਹ ਇਕ ਤਰਾਂ ਦਾ ਬਾਬੂ ਸੀ । ਚੰਦਨ ਦੀਆਂ ਖੜਾਵਾਂ ਨੂੰ ਉਸ ਨੇ ਦੰਦ ਖੰਦ ਦੀਆਂ ਖੂਟੀਆਂ ਲਵਾਈਆਂ ਹੋਇਆਂ ਸਨ |ਉਹ ਭਾਵੇਂ ਕੁਝ ਵੀ ਸੀ ,ਲੋਕਾਂ ਨੂੰ 'ਸਨਿਆਸੀ ਮਹਾਰਾਜ'ਕਹਿੰਦਿਆਂ ਸੁਣ