ਪੰਨਾ:ਬੰਕਿਮ ਬਾਬੂ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)





੧.

ਲਲਿਤਾ ਦਾ ਬਿਆਨ

ਬੜੀ ਉਲਝਣ ਪੈ ਗਈ । ਮੈਂ ਤਾਂ ਸੰਨਿਆਸੀ ਨੂੰ ਹੋਥ ਪੈਰ ਜੋੜ, ਰੋ ਪਿਟ ਕੇ ਸਚਿੰਦਰ ਨੂੰ ਰਜਨੀ ਦੇ ਵਸ ਕਰਾਉਣ ਦਾ ਉਪਾਉ ਕਰ ਰਹੀ ਸਾਂ | ਸੰਨਿਆਸੀ ਸਰਬ ਕਲਾ ਸਮਰਥ ਹੈ ਤੇ ਮੇਰਾ ਪੂਰਾ ਭਰੋਸਾ ਸੀ ਕਿ ਸੰਨਿਆਸੀ ਦੇ ਪੁਰਸ਼ਾਰਥ ਨਾਲ ਸਚਿੰਦਰ ਜ਼ਰੂਰ ਹੀ ਰਜਨੀ ਨੂੰ ਚਾਹੁਣ ਲਗੇਗਾ, ਪਰ ਇਸ ਵਿਚਾਲੇ ਇਕ ਹੋਰ ਬਖੇੜਾ ਸੀ । ਤੇ ਇਹ ਬਖੇੜਾ ਅਮਰ ਨਾਥ ਨੇ ਖੜਾ ਕਰ ਦਿੱਤਾ । ਸੁਣਦੀ ਹਾਂ ਕਿ ਅਮਰ ਨਾਥ ਨਾਲ ਹੀ ਰਜਨੀ ਦੇ ਵਿਆਹ ਦਾ