ਪੰਨਾ:ਬੰਕਿਮ ਬਾਬੂ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੨)




੨.

ਅਮਰ ਨਾਥ ਦੀ ਜ਼ਬਾਨੀ

ਰਜਨੀ ਦਾ ਵਿਰਸਾ ਉਸ ਨੂੰ ਦਿਵਾਉਣ ਲਈ ਮੇਰਾ ਯਤਨ ਸਫ਼ਲ ਹੋ ਗਿਆ। ਮਿਤ੍ਰ ਪਰਵਾਰ ਬਿਨਾ ਮੁਕੱਦਮਾ ਕਰਨ ਤੋਂ ਹੀ ਇਸ ਸਾਰੀ ਜਾਇਦਾਦ ਤੋਂ ਦਾਈਆ ਛੱਡ ਦਿੱਤਾ। ਤਾਂ ਵੀ ਕਿਸੇ ਨੇ ਅਜੇ ਤੀਕ ਸੀ ਇਸ ਉਤੇ ਕਬਜ਼ਾ ਨਹੀਂ ਕੀਤਾ, ਇਹ ਵੇਖਕੇ ਕਈਆਂ ਲੋਕਾਂ ਨੂੰ ਬੜੀ ਹੈਰਾਨੀ ਹੋ ਰਹੀ ਸੀ । ਮੈਨੂੰ ਵੀ ਕੁਝ ਹੈਰਾਨੀ ਹੋਈ |ਸੰਪਤੀ ਮੇਰੀ ਨਹੀਂ,ਮੈਂ ਇਸ ਉਤੇ ਕਬਜ਼ਾ ਕਰਨ ਦਾ ਹੱਕ ਨਹੀਂ ਰੱਖਦਾ। ਇਹ ਰਜਨੀ ਦੀ ਹੈ,ਜੇ ਉਹ ਕਬਜ਼ਾ ਨ ਕਰੇ ਤਾਂ ਕੋਈ ਕੀ