ਪੰਨਾ:ਬੰਕਿਮ ਬਾਬੂ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੧)



ਰਹੀ ਹੈ ।"

ਇਸ ਵੇਲੇ ਨੌਕਰਾਣੀ ਦਾ ਹਥ ਫੜੀ ਰਜਨੀ ਆਂ ਪਹੁੰਚੀ । ਅਮਰ ਨਾਥ ਵੀ ਸਚਿੰਦਰ ਦੀ ਬੀਮਾਰੀ ਦਾ ਹਾਲ ਸੁਣ ਕੇ ਓਹਨੂੰ ਵੇਖਣ ਆਇਆ, ਤੇ ਰਜਨੀ ਨੂੰ ਵੀ ਆਪਣੇ ਨਾਲ ਲਿਆਇਆ । ਅਮਰ ਨਾਥ ਆਪ ਬਾਹਰ ਦੀਵਾਨ ਖਾਨੇ ਵਿਚ ਬੈਠਾ ਤੇ ਰਜਨੀ ਨੂੰ ਨੌਕਰਾਣੀ ਨਾਲ ਉਸ ਨੇ ਅੰਦਰ ਭੇਜ ਦਿਤਾ ।