ਪੰਨਾ:ਬੰਕਿਮ ਬਾਬੂ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭੭)


ਲੱਤਾਂ ਵਿਚਾਲੇ ਵੜ ਬੈਠਾ ।

ਮੈਂ ਪੁਛਿਆ – ਇਹ ਕਾਕਾ ਕਿਸਦਾ ਹੈ"

ਸਚਿੰਦਰ ਨੇ ਕੇਵਲ ਮੁਸਕਰਾ ਦਿਤਾ, ਪਰ ਰਜਨੀ ਉਥੋਂ ਨੱਸ ਕੇ ਜਾ ਲੁਕੀ ।

ਮੈਂ ਉਸ ਸ਼ਰਾਰਤੀ ਮੁੰਡੇ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ।

"ਰਜਨੀ"