ਪੰਨਾ:ਬੰਕਿਮ ਬਾਬੂ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਖੁਲ੍ਹ ਸਕਦੀਆਂ? ਜੇ ਇਕ ਮਿੰਟ ਲਈ ਖੁਲ੍ਹ ਜਾਂਦੀਆਂ ਤਾਂ ਮੈਂ ਇਕ ਵਾਰੀ ਜੀ ਭਰ ਕੇ ਇਸ ਰੂਪ-ਮਈ ਸੰਸਾਰ ਨੂੰ ਵੇਖ ਲੈਂਦੀ ਕਿ ਇਹ ਕਿਹੋ ਜਿਹਾ ਹੈ - ਮੈਂ ਕਿਹੋ ਜਿਹੀ ਹਾਂ - ਸਚਿੰਦਰ ਬਾਬੂ ਕਿਹੋ ਜਿਹਾ ਹੈ।

੨੧