ਪੰਨਾ:ਬੰਕਿਮ ਬਾਬੂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)


ਜੀਵਨ ਦਾ ਹੋਰ ਹਾਲ ਦੱਸਣ ਨੂੰ ਜੀ ਨਹੀਂ ਕਰਦਾ, ਹੁਣ ਕੋਈ ਹੋਰ ਦਸੇਗਾ ।

ਮੈਂ ਗੰਗਾ ਦੀਆਂ ਅਮੋੜ ਲਹਿਰਾਂ ਵਿਚ ਵਹਿੰਦੀ ਜਾ ਰਹੀ ਸਾਂ, ਸਾਹ ਰੁਕ ਗਿਆ - ਹੋਸ਼ ਗੁੰਮ ਹੋ ਗਈ ।