ਪੰਨਾ:ਬੰਕਿਮ ਬਾਬੂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)


ਹੈ, ਜੇ ਤੂੰ ਅੱਜ ਮੇਰੇ ਘਰ ਟਿਕੀ ਰਹਾਂ ਤਾਂ ਭਲਕੇ ਮੇਰੇ ਨਾਲ । ਕਲਕੱਤੇ ਚਲੀ ਚੱਲੀ।' ਉਸ ਦਾ ਇਤਬਾਰ ਕਰ ਕੇ ਮੈਂ ਉਸ ਦੇ ਨਾਲ ਹੋ ਤੁਰੀ ।"

ਮੈਂ ਪੁੱਛਿਆ - "ਕੀ ਉਹ ਆਦਮੀ ਉਹੀ ਸੀ। ਜਿਸ ਨਾਲ ਲੜ ਘੁਲ ਕੇ ਮੈਂ ਤੈਨੂੰ ਬਚਾਇਆ ਸੀ ?"

ਉਹ ਬੋਲੀ - "ਹਾਂ ਉਹੀਓ ਸੀ ।"