ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

102

________________

ਪਰ ਮਸੀਹੀ ਸਭ ਥੋਂ ਅੱਗੇ ਚਲਦਾ ਸੀ, ਅਤੇ ਫੇਰ ਕਿਸੇ ਨਾਲ ਕੋਈ ਗੱਲ ਬਾਤ ਨਾ ਕੀਤੀ, ਪਰੰਤ ਆਪਣੇ ਮਨ ਵਿਚ ਕਦੀ ਦੁਖ ਦੀਆਂ ਕਦੇ ਸੁਖ ਦੀਆਂ ਗਲੀਕਰ ਦਾ ਜਾਂਦਾ ਸੀ, ਅਤੇ ਪੋਥੀ ਬੀ ਖੋਲ ਖੋਲ ਵਾਚਦਾ ਸੀ, ਅਤੇ ਸਾਡੇ ਪਾਉਂਦਾ ਰਿਹਾ, ਫੇਰ ਮੈਂ ਵੇਖਿਆ ਕਿ ਓਹ ਜਾਂਦੇ ਜਾਂਦੇ ਨੇ ਇਕ ਪਹਾੜ ਕੋਲ ਜਾ ਅਪਨੇ ਜਿਸ ਦਾ ਨਾਉਂ ਐੱਖ ਸੀ , ਅਤੇ ਉਹ ਦੇ ਹੇਠੀ ਇਕ ਸੋਮਾ ਸੀ, ਅਤੇ ਇਥੇ ਸਿੱਧੇ ਰਾਹ ਖੁਣੋਂ ਜੋ ਦਰਵਾਜੇ ਖੋਂ ਹੋਕੇ ਆਆ ਸੀ, ਦੋ ਹੋਰ ਰਾਹ ਉਸੇ ਪਹਾੜ ਦੇ ਹੇਠੋਂ ਹੇਠ ਨਿਕਲਦੇ ਸਨ। ਏਕ ਤਾਂ ਖੱਬੇ ਅਰਦੂਜਾ ਸੱਜੇ ਪਾਸੇ, ਪਰਧਾ ਅਤੇ ਸੌਣ ਰਾਹ ਪਹਾੜਦੇ ਉੱਤੋਂ ਜਾਂਦਾ ਸੀ, ਅਤੇ ਉਸ ਰਾਹ ਦੀ ਚੁਕਾਈ ਦਾ ਨਾਉਂ ਬੀ ਐੱਖ ਸੀ, ਉਪਰੰਦ ਮਸੀਹੀ ਉ ਸ ਸੋਮੇ ਕੋਲ ਗਿਆ, ਅਤੇ ਉੱਥੋਂ ਪਾਣੀ ਪੀ ਕੇ ਤਕੜਾ ਹੋਆ(ਪਸਾਇਆਹ ਅਰੀਮ ਵਾਕ ਦੀ ਪੋਥੀ ਕਾਂਡ ਦੇ ਦੋ ਪੌੜੀ) ਅਤੇ ਇਹ ਗੀਤ ਗਾਉਂਦਾ ਗਾਉਂਦਾ ਉਸ ਪਹਾਪੁਰ லெப். .ெ .ெ - - -