ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

117

________________

ਸੋ ਤੇ ਰਾਹ ਦੇ ਚੋਂਚੀ ਤਾਰਿਆ ਆਉ, ਓਹ ਤੈਨੂੰ ਕੁਛਨਹੀਂ ਆਖਣਗੇ । ਅਤੇ ਮੈਂ ਡਿੱਠਾ, ਜੋ ਓਹ ਚੌਕੀਦਾਰ ਦੇ ਆਖੱਣ ਅਨੁਸਾਰ ਤੁਰਿਆ ਗਿਆ ਸੀ। ਹਾਂ ਦਾ ਭਬਕਣਾ ਤਾਂ ਸੁਣਿਆ,ਪਰ ਉਨਾਂ ਨੇ ਉਸ ਦਾ ਵਿਗਾੜ ਕੁਛ ਨਾ ਕੀਤਾ ਤ ਮਸੀਹੀ ਨੂੰ ਚੌਕੀਦਾਰਨੂੰ ਪੁਛਿਆ ਕਿਹਾਰਾਜਇਹ ਮਹਿਲ ਕਿਸ ਦਾ ਹੈ ; ਅਤੇਆਂ ਜ ਦੀ ਰਾਤ ਮੇਂ ਇਥੇ ਟਿਕ ਸਕਦਾ ਹਾਂ ? ਚੌਕੀਦਾਰਨੇ ਉੱਤਰ ਦਿੱਤਾ, ਭਈ ਇਹ ਹਿ ਲ ਇਸ ਪਹਾੜ ਦੇ ਮਾਲਕ ਨੇ ਜਾਤੀਆਂ ਦੇ ਸੁਖ ਅਤੇ ਰਾਖੀ ਦੇ ਵਾਸਤੇ ਬਣਾਇ ਆ ਹੈ, ਤੁਸੀਂ ਕਿਧਰੋਂ ਆਏ ਅਤੇ ਕਿਧਰ ਨੂੰ ਜਾਂਦੇ ਹੋ, ਮਸੀਹੀਨੇ ਆਖਿਆ ਮੈਂ ਤਾਂ ਨਾਲ ਦੇਗਰੋ ਮਾ ਹੈ, ਅਤੇ ਸੌਨ ਦੇ ਪਹਾੜ ਨੂੰਜਾਂਦਾ ਹੈ, ਪਰ ਉੱਤੋਂ ਰਾਤ ਪੈ ਗਈ ਹੈ, ਇਸ ਲਈ ਮੈਂ ਚਾਹੁੰਦਾ ਹੈ, ਕਿ ਆਰਿਆ ਹੋਵੇ ਤਾਂ ਰਾਤ ਇੱਥੇ ਕਟ ਲਵਾਂ ਚੌਕੀਦਾਰ ਨੂੰ ਪੁਛਿਆ ਤੁਹਾਡਾ ਨਾਉਂ ਕੀ ਹੈ? ਮਸੀਹੀ ਬੋਲਿਆਕੁਈ ... Diadanish Dictionnaire