ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

120

੧੨੦ ਓਨ ਇਹਬੀ ਉਸ ਨੂੰ ਦੱਸਿਆ, ਤਦ ਉਹ ਨੈ ਪੁੱਛਿਆ, ਜੋ ਰਾਹ ਵਿਚ ਤੁਹਾਨੂੰ ਕੌਣ ਕੌਣ ਮਿਲਿਆ, ਅਤੇ ਤੁਸਾਂ ਕੀ ਡਿੱਠਾ ਓਨ ਇਹ ਬੀ ਸਭ ਕੁਛ ਦਸ ਦਿੱਤਾ, ਓੜਕ ਨੂੰ ਪੁਛਿਆ ਤੁਹਾਡਾ ਨਾਉਂ ਕੀ ਹੈ ? ਓਨ ਆਖਿਆ ਮੇਰਾ ਨਾਉਂ ਮਸੀਹੀ ਹੈ, ਅਤੇ ਮੈਂ ਵੇਖਦਾ ਹਾਂ, ਜੋ ਇਹ ਮਹਿਲ ਇਸ ਪਹਾੜ ਦੇ ਸੁਆਮੀ ਨੈ ਜਾੜੀਆਂ ਦੇ ਸੁਖ ਅਤੇ ਰਾਖੀ ਦੇ ਲਈ ਬਣਾਇਆ ਹੈ, ਇਸ ਕਰਕੇ ਮੈਂ ਚਾਹੁੰਦਾ ਹਾਂ ਜੋ ਇਥੇ ਰਾਤ ਕਟਾਂ ਤਦ ਓਹ ਭੁਲਾਮਾਣਸ ਮੁਸਕੜਾਇਆ, ਅਤੇ ਮਾਰੇ ਪ੍ਰੇਮ ਦੇ ਓਹ ਦੀਆਂ ਅੱਖਾਂ ਅੰਝੂਆਂ ਨਾਲ ਭਰ ਆਇਆਂ, ਫੇਰ ਆਖਿਓਸੁ, ਮੈਂ ਅੰਦਰੋਂ ਇਥੇ ਘਰਾਨੇਵੇ ਜੋਤਿੰਨ ਜਟੋਆਂ ਨੂੰ ਸਦ ਲਿਆਵਾਂ, ਗਲ ਕਾਹਦੀ ਓਹ ਅੰਦਰ ਗਿਆ, ਅਤੇ ਤਿੰਨਾ ਵਡੇ ਭੁਲੇਮਾਣਸਾਂ ਨੂੰ ਜਿਨਾਂ ਦਾ ਨਾਉਂ ਬੁਧਸਿੰਘ ਧਰਮਦਾਸ ਪਰੇਮਦਾਸ ਸੀ, ਬਾਹਰ ਆਂਦਾ, ਇਹ ਉਸ ਨਾਲ ਕੁਛ ਗੱਲ ਬਾਤ ਕਰਕੇ ਅੰਦਰ ਲੈ ਗਏ, ਅਤੇ ਜਾਂ ਘਰ ਦੇ ਬੂਹੇ ਤੀਕ ਪਹੁੰਚਾ, ਤਾਂ -hisitien t neitalianiLlamibia