ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

134

________________

ਹੈ, ਅਤੇ ਇਹ ਵੀ ਜਾਣਦਾ ਹਾਂ, ਜੋਕੋਈ ਮਨੁਖ ਆਪਣੇ ਬੋਲਚਾਲ ਨਾਲ ਉਨਾਂ , ਲਾਂ ਨੂੰ ਉਲਟਾਂ ਸਕਦਾ, ਅਤੇ ਅਕਾਰਬ ਕਰ ਸਕਦਾ ਹੈ, ਜਿਨਾਂ ਨੂੰ ਉਸ ਨੇ ਹੋਰਨਾਂ ਦੇ ਭਲੇ ਲਈ ਵਡੇ ਵਡੇ ਪਰਮਾਣਾਂ ਨਾਲ ਸਿੱਧ ਕੀਤਾ ਹੋਵੇ ਤਾਂ ਬੀ ਮੈਂ ਐਨੇ ਆਖ ਸ਼ਕ ਦਾ ਹਾਂ, ਜੋ ਮੈਂ ਬੜੀ ਚੌਕਸੀ ਕੀਤੀ ਸੀ, ਜੋ ਕਿਸੇ ਬੁਰੇ ਕੰਮ ਦੇ ਕਾਰਨ ਉਨਾਂ ਨੂੰ ਜਾਤਾ ਕਰਨ ਥੋਂ ਰੋਕ ਦੇਵਾਂ, ਹਾਂ ਸਗੋਂ ਓਹ ਆਪ ਕਹਿੰਦੇ ਸਨ, ਕਿ ਤੁਸੀਂ ਤਾਂ ਬਹੁਤ ਹੀ ਚਿੰਕਸ ਰਹਿੰਦੇ ਹੋ, ਅਤੇ ਜਿੰਨਾਂ ਗੱਲਾਂ ਵਿੱਚ ਖੋਟ ਹੈ ਨਹੀਂ ਉਨਾਂ ਤੋਂ ਬੀ ਲਾਂਝੇ ਰਹਿੰਦੇ ਹੋ, ਮੈਂ ਕਹਿ ਸਕਦਾ ਹਾਂ, ਕਿ ਜੇ ਮੇਥੋਂ ਉਨਾਂ ਨੂੰ ਕੁਛ ਰੋਕਟੋਕ ਹੋ , ਤਾਂ ਓਹ ਨਿਰਾਇ ਤੋਂ ਕਾਰਨ ਹੋ ਸੀ ਭਈ ਮੈਂ ਡਾਢਾ ਚੌਕਸ ਰਹਿੰਦਾਹਾਂ ਕਿ ਮੈਥੋਂ ਨਾ ਪਰਮੇਸੁਰ ਦਾ ਅਪ ਰਾਧ ਹੋਵੇ , ਨਾ ਗਵਾਢੀ ਦਾ । ਪ੍ਰੇਮਵਾਲ ਬੋਲਿਆ ਮਹਾਰਾਜ ਇਸ ਵਿਚ ਕੀ ਸ਼ੋਸ਼ਾ ਹੈ ਕਾ ਆਇਨ ਨੇ ਆਪਣੇ ਭਰਾ ਨਾਲ ਵੈਰ ਰਖਿਆ, ਕਿਉਂ ਜੋ ਉਹ ਦੇ ਆਪਣੇ ਕੰਮ ਬੁਰੇਸ਼ਨ, ਬਾਬਾ ਆਲਾ