ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

143

________________

੧੪ ਤੇ ਅਰੀਮਵਾਚਕ ਦੀ ਪੋਥੀ ੩੩ ਕਾਂਡ ੧੬-੭ ਪੌੜੀ) ਜੋ ਉਨ ਅੱਖਾਂ ਚੁਕ ਕੇ ਡਿੱਠਾ, ਅਤੇ ਕੀ ਵੇਖਦਾ ਹੈ, ਜੋ ਵਤੀ ਦੂਰ ਇਕ ਬੜਾ ਸੁੰਦਰ ਸੁਹਾਉਣਾ ਮਨਭਾਉਦਾ ਪਹਾੜੀ ਦੇਸ ਦਿਸ਼ਦਾ ਹੈ। ਜੋ ਬੜੇ ਚੰਗੇ ਬ੍ਰਿਛਾਂ ਅਤੇ ਭਾਂਤ ਭਾਂਤ ਦੇ ਫੁੱਲਾਂ ਫਲਾਂ ਅਤੇ ਦਾਖਦੀਆਂ ਵੇਲਾਂ ਨਾਲ ਹਰਿਆ ਭਾਰਿਆ, ਅਤੇ ਸੋਮਿਆਂ ਅਤੇ ਮਾਹਿਰਾਂ ਨਾਲਿਆਂ ਫੁਹਾਰਿਆਂ ਨਾਲ ਸਾਜਿਆ ਹੋਆ ਹੈ, ਅਤੇ ਡਖਣ ਵਿਚ ਅੱਤ ਸੋਹੀਣਾ ਹੈ, ਉਸ ਪੁੱਛਿਆ ਇਹ ਕੇਹ- ਦੇਸ਼ ਹੈ ? ਉਨ੍ਹਾਂ ਆਖਿਆ ਇਹ ਇਮਾਨੁਏਲ ਦਾ ਦੇਸ ਹੈ ! ਅਤੇ ਜੈਕੁਰ ਇਹ੫॥ ਹਾੜ ਹੈ, ਤੇਹਾ ਹੀ ਓਹੁ ਸਾਰੀਆਂ ਜਾਤੀਆਂ ਦਾ ਸਾਂਝਾ ਹੈ, ਅਤੇ ਜੇ ਤੁਸੀਂ ਉੱਥੇ ਅਮ ਪੜੋਗੇ , ਤਾਂ ਉਥੇ ਮੁਰਗੀ ਨਗਰ ਦੇ ਬੂਹੇ ਤੁਹਾਨੂੰ ਦਿਸ ਪੈਣਗੇ, ਕਿਉਂਕਿ ਜੇਹੜੇ ਚ ਰਣਾ ਉਥੇ ਰਹਿਦੇ ਹਨ, ਓਹ ਅਸੀਂ ਤੁਹਾਨੂੰ ਵਿਖਾਉਣਗੇ 11 Dated . Bamiah Minital he a labdial.ro