ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

146

________________

ਜਾਕੇ ਉਨ੍ਹਾਂ ਉਸ ਨੇ ਸਿਰੋ ਲੈਕੇ ਪੈਰਾਂ ਤੋੜੀ ਸ਼ਬੜਾ ਨਾਲ ਸਜਾਇਆਕਿ ਅਜਿਹਾ ਨਾ ਹੋਵੇ ਜੋਰਾਹਵਿਚ ਕੌਈ ਉਸ ਉੱਤੇ ਹੱਲਾ ਕਰੇ, ਸੋ ਇਸੇ ਤਰਾਂ ਸ਼ਬੜਾਂ ਨਾਲ ਸਨਬਧ ਹੋਕੇ ਓਹ ਆਪਣੇ ਮਿੜੀ ਦੇ ਨਾਲ ਫਾਟਕ ਤੀਕ ਗਿਆ, ਅਰ ਉਥੇ ਚੌਕੀਦਾਰਨੇ ਪੁਛਿ ਆ, ਕਿ ਭਾਈ ਤੋਂ ਕਿਸੇ ਜਾਤੀ ਨੂੰ ਏਥੋਂ ਦੀ ਲੰਘਦੇ ਵੇਖਿਆ, ਉਸ ਨੇ ਉਤੱਰਦਿਤਾ ਆਪੋਜ਼ੀ ਫਿਖਿਆ, ਮਸੀਹੀ ਨੇ ਕਿਹਾ, ਭਲਾ ਤੁਸੀਂ ਉਸ ਦਾ ਨਾਉਂ ਬੀ ਜਾਣਦੇ ਹੋ ਚੌਕੀਦਾਰ ਨੇ ਉਤੱਰ ਦਿੱਤਾ, ਮੈਂ ਪੁੱਛਿਆ:ਸੀ, ਉਸ ਨੇ ਦੱਸਿਆ, ਮੇਰਾ ਨਾਉਂ ਪਰਤੀਮਾਨ ਹੈ , ਮਸੀਹੀ ਬੋਲ |ਆ ਵਾਹ ਵਾਹ ਮੈਂ ਉਸ ਨੂੰ ਜਾਣਦਾ ਹਾਂ, ਉਹ ਤਾਂ ਮੇਰੇ ਹੀ ਨਗਰ ਦਾ ਹੈ, ਸੋ ਮੇਰਾ ਗੁਆਫੀ ਹੈ, ਭਲਾ ਦੱਸ ਖਾਂ ਓਹ ਕਿਨੀਕ ਦੂਰ ਆ ਹੋਊ , ਚੌਕੀਦਾਰਨੇ ਉੱਤਰ ਦਿੱਤਾ, ਜੋ ਹੁਣਓਹ ਪਹਾੜ ਦੇ ਹੇਠਾਂਹ ਸ਼ਹਿ ਰੇਆ ਹੋਉ ॥ ਮਸੀਹੀ ਨੂੰ ਆਖਿਆ ਚੌਕੀਦਾਰ ਅੱਛਾ ਹੁਣ ਮੈਂ’ ਜਾਂਦਾ ਹਾਂ। ਤੈਨੂੰ ਪਰਮੇਸ਼ਰ ਆw n purigilis: